ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਖਾਸ ਫੇਸ ਪੈਕ
 
ND
ਬਦਾਮ ਅਤੇ ਸੰਤਰਾ: ਜੇ ਚਿਹਰੇ ਤੇ ਚੇਚਕ, ਜਾਂ ਮੂੰਹਾਸਿਆਂ ਦੇ ਦਾਗ ਹਨ ਤਾਂ ਦੋ ਪਿਸੇ ਹੋਏ ਬਦਾਮ, ਦੋ ਚਮਚ ਦੁੱਧ ਅਤੇ ਇੱਕ ਚਮਚ ਸੁੱਕਾ ਸੰਤਰੇ ਦਾ ਪਾਊਡਰ ਮਿਲਾ ਕੇ ਕੁੱਝ ਦੇਰ ਲਈ ਲਗਾ ਲਉ। ਕਰੀਬ ਇੱਕ ਘੰਟੇ ਬਾਅਦ ਧੋ ਲਉ।

ਕੱਚਾ ਦੁੱਧ ਅਤੇ ਚੰਦਨ ਪਾਊਡਰ
ਤਵਚਾ ਵਿੱਚ ਨਿਖਾਰ ਲਿਆਉਣ ਲਈ ਨਾਰੀਅਲ, ਪਾਣੀ, ਕੱਚਾ ਦੁੱਧ, ਖੀਰੇ ਦਾ ਰਸ, ਨਿੰਬੂ ਦਾ ਰਸ, ਵੇਸਣ ਅਤੇ ਥੋੜਾ ਜਿਹਾ ਚੰਦਨ ਦਾ ਪਾਊਡਰ ਮਿਲਾ ਕੇ ਉਬਟਨ ਬਣਾਉ। ਇਸ ਨੂੰ ਨਹਾਉਣ ਦੇ ਇੱਕ ਘੰਟਾ ਪਹਿਲਾ ਲਗਾ ਲੌ। ਹਫਤੇ ਵਿੱਚ ਦੋ ਬਾਰ ਕਰੋ। ਇਸ ਦੇ ਨਾਲ ਰੰਗ ਸਾਫ ਹੋ ਜਾਵੇਗਾ ਅਤੇ ਚਿਹਰੇ ਤੇ ਨਿਖਾਰ ਆ ਜਾਵੇਗਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਖਾਸ ਫੇਸ ਪੈਕ