ਅੱਖਾਂ ਦੇ ਕਾਲੇ ਘੇਰੇ

ਸ਼ਹਿਦ ਵਿੱਚ ਕੁੱਝ ਮਾਤਰਾ ਵਿੱਚ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਲੇਪ ਨੂੰ ਅੱਖਾਂ ਦੇ ਆਲੇਦੁਆਲੇ ਲਗਾਉਣ ਨਾਲ ਕਾਲੇ ਘੇਰੇ ਸਾਫ ਹੁੰਦੇ ਹਨ। ਅਰੰਡੀ ਦਾ ਤੇਲ ਅੱਖਾਂ ਦੇ ਆਲੇ ਦੁਆਲੇ ਲਗਾਉਣ ਨਾਲ ਕਾਲੇ ਘੇਰੇ ਸਾਫ ਹੁੰਦੇ ਹਨ। ਆਲੂ ਅਤੇ ਖੀਰੇ ਦਾ ਰੱਸ ਅੱਖਾਂ ਦੇ ਆਲੇ ਦੁਆਲੇ ਲਗਾਉਣ ਨਾਲ ਕਾਲੇ ਘਏਰੇ ਸਾਫ ਹੁੰਦੇ ਹਨ।