ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਸੁੰਦਰ ਵਾਲਾਂ ਦਾ ਰਾਜ
 
ND
ਵਾਲਾਂ ਨੂੰ ਦਹੀਂ, ਅੰਡਾ ਅਤੇ ਬੀਅਰ ਨਾਲ ਧੋਵੋ। ਇਸ ਨਾਲ ਵਾਲ ਸੁੰਦਰ ਅਤੇ ਚਮਕਦਾਰ ਹੋਣਗੇ।

ਤੇਲ ਵਿੱਚ ਨਿੰਮ ਦੇ ਪੱਤੀਆਂ ਨੂੰ ਪਾ ਕੇ ਉਬਾਲ ਲਉ। ਇਸ ਤੇਲ ਨੂੰ ਰਾਤ ਨੂੰ ਵਾਲਾਂ ਵਿੱਚ ਲਗਾਉ ਅਤੇ ਸਵੇਰੇ ਧੋ ਲਉ। ਵਾਲ ਸਿਲਕੀ ਹੋ ਜਾਣਗੇ।

ਜੇ ਵਾਲ ਸਫੇਦ ਹੋ ਰਹੇ ਹਨ ਤਾਂ ਉਹਨਾਂ ਵਿੱਚ ਮਹਿੰਦੀ, ਇੱਕ ਅੰਡਾ, ਨਿੰਬੂ ਦਾ ਰਸ ਮਿਲਾ ਕੇ ਲਗਾਉ। ਵਾਲ ਚਮਕਦਾਰ ਹੋਣਗੇ।

ਵਾਲ ਰੁੱਖੇ ਅਤੇ ਬੇਜਾਨ ਹਨ ਤਾਂ ਉਸ ਵਿੱਚ 4-5 ਬਾਦਾਮ ਦਰਦਰੇ ਕੁੱਟ ਕੇ ਨਾਰੀਅਲ ਦੇ ਤੇਲ ਵਿੱਚ ਮਿਲਾਉ। ਹੁਣ ਇਸ ਤੇਲ ਨੂੰ ਇੱਕ ਭਾਂਡੇ ਵਿੱਚ ਪਾਉ। ਹੁਣ ਇੱਕ ਇਸ ਤੋਂ ਵੀ ਵੱਡਾ ਭਾਂਡਾ ਲਉ। ਉਸ ਵਿੱਚ ਤੇਲ ਵਾਲਾ ਭਾਂਡਾ ਰੱਖ ਕੇ ਭਾਫ ਦਿਉ। ਹੁਣ ਇਸ ਤੇਲ ਦਾ ਇਸਤੇਮਾਲ ਕਰੋ ਵਾਲ ਚਮਕਦਾਰ ਹੋਣਗੇ।
ਸਬੰਧਤ ਜਾਣਕਾਰੀ ਲੱਭੋ