ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਨਿੰਬੂ ਦੁਆਰਾ ਸੁੰਦਰਤਾ
 
ND
*ਇੱਕ ਨਿੰਬੂ ਦਾ ਰਸ ਕੱਢ ਕੇ ਇਸ ਵਿੱਚ ਦੋ ਚਮਚ ਵੇਸਣ ਅਤੇ ਦੋ ਚਮਚ ਆਟਾ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਮਿਸ਼ਰਨ ਵਿੱਚ ਅੱਧਾ ਚਮਚ ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਇਸ ਨੂੰ ਚਿਹਰੇ ਤੇ ਲਗਾਉ। ਇਸ ਪੈਕ ਨਾਲ ਚਿਹਰੇ ਤੇ ਚਮਕ ਆ ਜਾਵੇਗੀ।

*ਤਿੰਨ ਚਮਚ ਚਿਰੌਂਜੀ ਨੂੰ ਬਰੀਕ ਪੀਸ ਕੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਤੇ ਲਗਾਉ ਅਤੇ ਕੁਜ ਝ ਦੇਰ ਬਾਅਦ ਚਿਹਰਾ ਧੋ ਲਉ। ਇਸ ਨਾਲ ਚਿਹਰੇ ਦੇ ਦਾਗ ਸਾਫ ਹੁੰਦੇ ਹਨ।

* ਨਿੰਬੂ ਵਿੱਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ