ਟੀਵੀ ਚੈਟ
|
ਨਜ਼ਰੀਆ
|
ਟੀਵੀ ਟਾਈਮ
ਮੁੱਖਪੰਨਾ
»
ਮਨੋਰੰਜਨ
»
ਨਿੱਕਾ ਪਰਦਾ
»
ਟੀਵੀ ਚੈਟ
»
'ਇਸ ਜੰਗਲ...' ਦੀ ਰਾਣੀ ਬਣੀ ਮੋਨਾ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
'ਇਸ ਜੰਗਲ...' ਦੀ ਰਾਣੀ ਬਣੀ ਮੋਨਾ
ਸ਼ਨਿਵਾਰ, 5 ਸਿਤੰਬਰ 2009( 10:10 IST )
ਸੋਨੀ ਟੀ. ਵੀ. ਚੈਨਲ 'ਤੇ ਵਿਖਾਏ ਜਾਂਦੇ "ਇਸ ਜੰਗਲ ਸੇ ਮੁਝੇ ਬਚਾਓ" ਦੇ ਵਿਚ ਹੋਏ ਫਾਈਨਲ ਮੁਕਾਬਲੇ ਵਿਚ ਮੋਨਾ ਬਾਸੂ ਜੇਤੂ ਕਰਾਰ ਦਿੱਤੀ ਗਈ ਹੈ
ਅਤੇ
ਉਸਨੂੰ ਇਸ ਲਈ ਇਕ ਕਰੋੜ ਦਾ ਚੈਕ ਭੇਟ ਕੀਤਾ ਗਿ
ਆ।
ਦੋ ਮਹੀਨੇ ਤੱਕ ਚਲੇ ਇਸ ਟੀ. ਵੀ. ਸ਼ੋਅ ਦੀ ਸਾਰੀ ਸ਼ੂਟਿੰਗ ਮਲੇਸ਼ੀਆ ਦੇ ਸੰਘਣੇ ਜੰਗਲਾਂ ਵਿਚ ਹੋਈ, ਜਿਥੇ ਇਸ ਸ਼ੋਅ ਦੇ ਕਿਰਦਾਰਾਂ ਨੇ 2 ਮਹੀਨੇ ਬਿਤਾਏ
।
ਜਿਕਰਯੋਗ ਹੈ ਕਿ ਇਸ ਸ਼ੋਅ ਦੇ ਵਿਚ ਹਰਿਆਣਾ ਦੀ ਫਿਜ਼ਾ ਮੁਹੰਮਦ ਉਰਫ਼ ਅਨੁਰਾਧਾ ਬਾਲੀ ਨੇ ਵੀ ਹਿੱਸਾ ਲਿਆ ਸ
ੀ।
Courtesy
- ਰੋਜ਼ਾਨਾ ਅਜੀਤ
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੋਨੀ ਟੀਵੀ,
ਇਸ ਜੰਗਲ ਸੇ ਮੁਝੇ ਬਚਾਓ,
ਮੋਨਾ ਬਾਸੂ,
mona basu,
soni tv,
is jungle se mujhe bachao
ਹੋਰ ਵੀ
• ਡੀਡੀ ਵਨ 'ਤੇ ਜਲਦ ਹੀ 'ਭਾਰਤ ਕੀ ਸ਼ਾਨ'
• ਰੇਡੀਓ ਜੋਕੀ ਤੋਂ ਬਣੀ ਠਾਕੁਰਾਇਣ
• ਇਰਫ਼ਾਨ ਬਣਨਗੇ ਜੱਜ
• ਜੈਟ ਏਅਰਵੇਜ਼ ਵਿੱਚ ਸੀ ਨਿਖਿਲ ਚੱਡਾ
• ਪਾਕਿਸਤਾਨੀ ਸੀਰੀਅਲ ਵਿੱਚ ਭੂਮਿਕਾ
• ਪ੍ਰਿੰਸ ਗਰੁੱਪ ਡਾਂਸ ਨੇ ਮਾਰੀ ਬਾਜ਼ੀ