ਟੀਵੀ ਚੈਟ | ਨਜ਼ਰੀਆ | ਟੀਵੀ ਟਾਈਮ
ਮੁੱਖਪੰਨਾ » ਮਨੋਰੰਜਨ » ਨਿੱਕਾ ਪਰਦਾ » ਟੀਵੀ ਚੈਟ » ਰੇਡੀਓ ਜੋਕੀ ਤੋਂ ਬਣੀ ਠਾਕੁਰਾਇਣ
 
'ਦਿਵਯ ਠਾਕੁਰਾਇਣ' ਤੋਂ ਕੁੱਝ ਯਾਦ ਆਇਆ ਨਹੀਂ, ਚੱਲੋ ਅਸੀਂ ਹੀ ਦੱਸ ਦਿੰਦਾ ਹਾਂ। ਇੱਥੇ ਗੱਲ ਕਲਰਜ਼ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਉਤਰਨ' ਵਾਲੀ ਠਾਕੁਰਾਇਣ (ਪ੍ਰਗਤੀ ਮੇਹਰਾ) ਦੀ ਹੋ ਰਹੀ ਹੈ।

ਜੀ ਹਾਂ, ਕਲਰਜ਼ ਉੱਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਤੋਂ ਪਹਿਲਾਂ ਪ੍ਰਗਤੀ ਮਹਿਰਾ ਨੇ ਇਸ ਤੋਂ ਪਹਿਲਾਂ ਡੀਡੀ ਵਨ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਅਮਰਾਪਲੀ, ਕਾਗਜ ਕੀ ਕਸ਼ਤੀ, ਮੰਸ਼ਾ ਅਤੇ ਹਮ ਦੋ ਹੈ ਨਾ ਆਦਿ ਸੀਰੀਅਲਾਂ ਵਿੱਚ ਕੀਤਾ।

ਮਹਿਰਾ ਦਾ ਜਨਮ ਇੱਕ ਡਾਕਟਰ ਪਰਿਵਾਰ ਵਿੱਚ ਹੋਇਆ, ਅਤੇ ਉਸਨੇ ਬੀਏ ਫੈਸ਼ਨ ਡਿਜ਼ਾਇਨਿੰਗ ਕੋਰਸ ਵਿਸ਼ੇ ਨਾਲ ਕੀਤੀ, ਪਰੰਤੂ ਉਹਨਾਂ ਦੀ ਰੁੱਚੀ ਅਭਿਨੈ ਦੇ ਵਿੱਚ ਸੀ।

ਉਹਨਾਂ ਨੇ ਆਰਜੇ ਦੇ ਖੇਤਰ ਵਿੱਚ ਕਦਮ ਰੱਖਦੇ ਹੋਏ ਏਅਰ ਦੇ ਨਾਲ ਕੰਮ ਕੀਤਾ। ਜਿਸਦੇ ਬਾਅਦ ਉਹਨਾਂ ਈ ਟੀਵੀ ਦੇ ਲਈ ਨਿਊਜ਼ ਹੋਸਟ ਦੇ ਤੌਰ ਤੇ ਵੀ ਕੰਮ ਕੀਤਾ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ