ਟੀਵੀ ਚੈਟ | ਨਜ਼ਰੀਆ | ਟੀਵੀ ਟਾਈਮ
ਮੁੱਖਪੰਨਾ » ਮਨੋਰੰਜਨ » ਨਿੱਕਾ ਪਰਦਾ » ਟੀਵੀ ਚੈਟ » ਇਰਫ਼ਾਨ ਬਣਨਗੇ ਜੱਜ
 
ਐੱਮਟੀਵੀ ਦੇ ਮਸ਼ਹੂਰ ਸ਼ੋਅ ਰੋਡੀਜ਼ ਦਾ ਸੱਤਵਾਂ ਸੀਜ਼ਨ ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਅਭਿਨੇਤਾ ਇਰਫਾਨ ਖਾਨ ਬਤੌਰ ਜੱਜ ਇਸ ਸ਼ੋਅ ਵਿੱਚ ਸ਼ਾਮਿਲ ਹੋਣਗੇ।

ਦਿੱਲੀ ਦੇ ਹੋਟਲ ਪਾਰਕ ਵਿਖੇ ਐੱਮਟੀਵੀ ਰੋਡੀਜ਼ ਦੇ ਪ੍ਰਬੰਧਕਾਂ ਆਪਣੇ ਅਗਲੇ ਪ੍ਰੋਗ੍ਰਾਮ ਰੋਡੀਜ਼ 7 ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਇਹ ਪ੍ਰਤੀਯੋਗਿਤਾ ਅਗਲੇ ਸਾਲ ਅਫ਼ਰੀਕਾ ਵਿਖੇ ਆਯੋਜਿਤ ਕੀਤੀ ਜਾਵੇਗੀ।

ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦਸੰਬਰ ਵਿੱਚ ਹੋਣ ਵਾਲੇ ਇਸ ਸਫ਼ਾਰੀ ਸ਼ੋਅ ਵਿੱਚ ਇਰਫ਼ਾਨ ਖਾਨ ਬਤੌਰ ਜੱਜ ਸ਼ਾਮਿਲ ਹੋਣਗੇ ਅਤੇ ਇਸ ਵਾਰ ਵੀ ਰੋਡੀਜ਼ ਨੂੰ ਰਣਵਿਜੈ ਹੋਸਟ ਕਰਨਗੇ, ਜੋਕਿ ਐੱਮਟੀਵੀ ਰੋਡੀਜ਼ ਦੇ ਪਹਿਲੇ ਵਿਜੇਤਾ ਹਨ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ