ਟੀਵੀ ਚੈਟ
|
ਨਜ਼ਰੀਆ
|
ਟੀਵੀ ਟਾਈਮ
ਮੁੱਖਪੰਨਾ
»
ਮਨੋਰੰਜਨ
»
ਨਿੱਕਾ ਪਰਦਾ
»
ਟੀਵੀ ਚੈਟ
»
ਪਾਕਿਸਤਾਨੀ ਸੀਰੀਅਲ ਵਿੱਚ ਭੂਮਿਕਾ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਪਾਕਿਸਤਾਨੀ ਸੀਰੀਅਲ ਵਿੱਚ ਭੂਮਿਕਾ
ਸਵਰਗ ਦੇ ਵਿੱਚ ਸ਼ੁਭ ਦੀ ਭੂਮਿਕਾ ਅਦਾ ਕਰਨ ਵਾਲੇ ਪ੍ਰਾਚੀਨ ਚੌਹਾਨ ਨੇ ਪਾਕਿਸਤਾਨੀ ਸੀਰੀਅਲ ਦੇ ਵਿੱਚ ਵੀ ਕੰਮ ਕੀਤ
ਾ।
ਜੀ ਹਾਂ, ਇਹ ਖੁਲਾਸਾ ਉਹਨਾਂ ਨੇ ਖੁਦ ਪਿਛਲੇ ਦਿਨੀਂ ਆਯੋਜਿਤ ਇੱਕ ਪ੍ਰੈੱਸ ਸੰਮੇਲਨ ਵਿੱਚ ਕੀਤਾ ਹ
ੈ।
ਪ੍ਰਾਚੀਨ ਕਹਿੰਦੇ ਹਨ ਕਿ ਉਹ ਇੱਕ ਸਾਲ ਤੱਕ ਭਾਰਤੀ ਲੜੀਵਾਰਾਂ ਵਿੱਚ ਅਭਿਨੈ ਨਹੀਂ ਕਰ ਸਕੇ, ਪਰੰਤੂ ਇਸ ਦੌਰਾਨ ਉਹਨਾਂ ਨੇ ਦੁਬਈ ਵਿਖੇ ਪਾਕਿਸਤਾਨੀ ਲੜੀਵਾਰ ਦੇ ਲਈ ਜ਼ਰੂਰ ਅਭਿਨੈ ਕੀਤ
ਾ।
ਕਲਰਜ਼ ਉੱਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ 'ਸਵਰਗ' ਦੇ ਵਿੱਚ ਸ਼ੁਭ ਦਾ ਕਿਰਦਾਰ ਨਿਭਾਉਣ ਵਾਲੇ ਚੌਹਾਨ ਦੱਸਦੇ ਹਨ ਕਿ ਉਹਨਾਂ ਨੇ ਕੈਰੀਅਰ ਦੀ ਸ਼ੁਰੂਆਤ 2001 ਤੋਂ ਬਾਲਾਜੀ ਟੈਲੀਫਿਲਮਜ਼ ਦੇ ਸੀਰੀਅਲ 'ਝੁਕੀ ਪਲਕੇਂ' ਤੋਂ ਕੀਤੀ ਸ
ੀ।
ਇਸਦੇ ਬਾਅਦ ਕਸੌਟੀ, ਸਿੰਦੂਰ, ਕਿਉਂ ਹੋਤਾ ਹੈ ਪਿਆਰ ਤੇ ਵੈਸ਼ਨੋਦੇਵੀ ਜਿਹੇ ਲੜੀਵਾਰਾਂ ਵਿੱਚ ਮੁੱਖ ਭੂਮਿਕਾ ਨਿਭਾ
ਈ।
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਵਰਗ,
ਕਲਰਜ਼ ਟੀਵੀ,
ਪ੍ਰਾਚੀਨ ਚੌਹਾਨ,
ਸ਼ੁਭ,
subh,
swarg,
colors tv,
pracheen chauhan
ਹੋਰ ਵੀ
• ਪ੍ਰਿੰਸ ਗਰੁੱਪ ਡਾਂਸ ਨੇ ਮਾਰੀ ਬਾਜ਼ੀ
• ਨਕਾਰਾਤਮਕ ਭੂਮਿਕਾ ਦਿਲੀ ਇੱਛਾ
• ਛੂ ਲੋ ਆਸਮਾਨ 'ਚ ਬਚੇ ਤਿੰਨ!
• ਬਾ, ਬਹੂ ਔਰ ਬੇਬੀ ਦੀ ਵਾਪਸੀ
• ਅੱਜ ਰਾਤ ਤੋਂ ਗਣੇਸ਼ ਲੀਲਾ
• ਸ਼ਾਹਿਦ-ਰਾਣੀ ਇੰਡੀਆਜ਼ ਗੋਟ ਟੈਲੰਟ 'ਚ