ਟੀਵੀ ਚੈਟ
|
ਨਜ਼ਰੀਆ
|
ਟੀਵੀ ਟਾਈਮ
ਮੁੱਖਪੰਨਾ
»
ਮਨੋਰੰਜਨ
»
ਨਿੱਕਾ ਪਰਦਾ
»
ਟੀਵੀ ਚੈਟ
»
ਪ੍ਰਿੰਸ ਗਰੁੱਪ ਡਾਂਸ ਨੇ ਮਾਰੀ ਬਾਜ਼ੀ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਪ੍ਰਿੰਸ ਗਰੁੱਪ ਡਾਂਸ ਨੇ ਮਾਰੀ ਬਾਜ਼ੀ
ਕਲਰਜ਼ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਰਿਆਲਿਟੀ ਸ਼ੋਅ ਇੰਡੀਆਜ਼ ਗੋਟ ਟੇਲੈਂਟ ਦਾ ਸ਼ਾਨਦਾਰ ਸਫ਼ਰ ਸ਼ਨੀਵਾਰ ਦੀ ਰਾਤ ਨੂੰ ਖ਼ਤਮ ਹੋਇ
ਆ।
ਇਸ ਸ਼ੋਅ ਦੇ ਫਾਈਨਲ ਵਿੱਚ ਤਿੰਨ ਜੱਜਾਂ (ਕਿਰਨ ਖੇਰ, ਸ਼ੇਖਰ ਕਪੂਰ ਤੇ ਸੋਨਾਲੀ ਬੇਂਦਰੇ) ਦੇ ਸਾਹਮਣੇ ਸਨ 11 ਪ੍ਰਤੀਯੋਗੀ, ਪਰੰਤੂ ਇਹਨਾਂ ਸਾਰਿਆਂ ਵਿੱਚੋਂ ਬਾਜੀ ਉੜੀਸਾ ਦੇ ਪ੍ਰਿੰਸ ਡਾਂਸ ਗਰੁੱਪ ਨੇ ਮਾਰ
ੀ।
ਪ੍ਰਿੰਸ ਗਰੁੱਪ ਨੇ ਉਠਾਈ ਵਿਜੇਤਾ ਦੀ ਟ੍ਰਾਫ਼ੀ ਅਤੇ ਬਣਗੇ ਇੰਡੀਆ ਦਾ ਹੁਨ
ਰ।
ਜਿੱਤ ਦੇ ਨਾਲ ਹੀ ਇਸ ਡਾਂਸ ਗਰੁੱਪ ਨੂੰ ਇਨਾਮ ਦੇ ਤੌਰ ਤੇ 50 ਲੱਖ ਰੁਪਏ ਨਗਦ ਅਤੇ ਇੱਕ ਮਹਿੰਗੀ ਕਾਰ ਮਿਲ
ੀ।
ਡਾਂਸ ਗਰੁੱਪ ਵਿੱਚ ਕੁੱਲ 26 ਕਲਾਕਾਰ ਸ਼ਾਮਿਲ ਸਨ ਅਤੇ ਇਸ ਡਾਂਸ ਗਰੁੱਪ ਦੀ ਅਗਵਾਈ ਕ੍ਰਿਸ਼ਨਾ ਮੋਹਨ ਰੈੱਡੀ ਨੇ ਕੀਤ
ੀ।
ਇਸ ਗਰੁੱਪ ਨੇ 15 ਅਗਸਤ ਤੋਂ ਪਹਿਲਾਂ ਅਤੇ 15 ਅਗਸਤ ਨੂੰ ਕੀਤੇ ਜ਼ੋਰਦਾਰ ਪ੍ਰਦਰਸ਼ਨ ਦੇ ਬਾਅਦ ਲੋਕਾਂ ਦੇ ਦਿਲਾਂ ਵਿੱਚ ਆਪਣੀ ਵਿਲੱਖਣ ਛਾਪ ਬਣਾ ਲਈ ਸੀ, ਜਿਸਦਾ ਨਤੀਜਾ ਉਹ ਵਿਜੇਤਾ ਬਣਕੇ ਇਸ ਸ਼ੋਅ ਤੋਂ ਵਿਦਾ ਹੋ
ਏ।
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪ੍ਰਿੰਸ ਡਾਂਸ ਗਰੁੱਪ,
ਇੰਡੀਆਜ਼ ਗੋਟ ਟੇਲੈਂਟ,
ਵਿਜੇਤਾ,
prince dance group,
indias got tellent,
winner
ਹੋਰ ਵੀ
• ਨਕਾਰਾਤਮਕ ਭੂਮਿਕਾ ਦਿਲੀ ਇੱਛਾ
• ਛੂ ਲੋ ਆਸਮਾਨ 'ਚ ਬਚੇ ਤਿੰਨ!
• ਬਾ, ਬਹੂ ਔਰ ਬੇਬੀ ਦੀ ਵਾਪਸੀ
• ਅੱਜ ਰਾਤ ਤੋਂ ਗਣੇਸ਼ ਲੀਲਾ
• ਸ਼ਾਹਿਦ-ਰਾਣੀ ਇੰਡੀਆਜ਼ ਗੋਟ ਟੈਲੰਟ 'ਚ
• 'ਝਾਂਸੀ ਦੀ ਰਾਣੀ' ਛੋਟੇ ਪਰਦੇ ਉੱਤੇ