ਟੀਵੀ ਚੈਟ
|
ਨਜ਼ਰੀਆ
|
ਟੀਵੀ ਟਾਈਮ
ਮੁੱਖਪੰਨਾ
»
ਮਨੋਰੰਜਨ
»
ਨਿੱਕਾ ਪਰਦਾ
»
ਟੀਵੀ ਚੈਟ
»
ਨਕਾਰਾਤਮਕ ਭੂਮਿਕਾ ਦਿਲੀ ਇੱਛਾ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਨਕਾਰਾਤਮਕ ਭੂਮਿਕਾ ਦਿਲੀ ਇੱਛਾ
ਬਾ, ਬਹੂ ਔਰ ਬੇਬੀ ਦੀ ਬੇਬੀ (ਬੇਨਫ਼) ਆਪਣੇ ਅਭਿਨੈ ਕੈਰੀਅਰ ਵਿੱਚ ਨਕਾਰਾਤਮਕ ਭੂਮਿਕਾ ਕਰਨ ਦੀ ਦਿਲੀ ਇੱਛਾ ਰੱਖਦੀ ਹ
ੈ।
ਜੀ ਹਾਂ, ਇਹ ਪ੍ਰਗਟਾਵਾ ਉਹਨਾਂ ਨੇ ਪਿਛਲੀ ਦਿਨੀਂ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤ
ਾ।
ਬੇਨਫ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਣੀ ਮੁਖ਼ਰਜੀ ਦੁਆਰਾ ਫਿਲਮ ਬਲੈਕ ਵਿੱਚ ਨਿਭਾਇਆ ਕਿਰਦਾਰ ਉਹ ਆਪਣੇ ਅਭਿਨੈ ਸਫ਼ਰ ਵਿੱਚ ਨਿਭਾਉਣਾ ਚਾਹੁੰਦੀ ਹੈ, ਪਰੰਤੂ ਨਕਾਰਾਤਮਕ ਭੂਮਿਕਾ ਕਰਨਾ ਉਹਨਾਂ ਦੀ ਦਿਲੀ ਇੱਛਾ ਹ
ੈ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅਭਿਨੈ ਦੇ ਨਾਲ ਜੁੜ੍ਹੀ ਹੋਈ ਹੈ, ਇਸ ਲਈ ਉਹ ਅਭਿਨੈ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੀ ਹ
ੈ।
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਾ ਬਹੂ ਔਰ ਬੇਬੀ,
ਬੇਨਫ਼ ਦਾਦਾਚੰਦਜੀ,
Baa Bahoo Aur Baby,
Benaf Dadachandji
ਹੋਰ ਵੀ
• ਛੂ ਲੋ ਆਸਮਾਨ 'ਚ ਬਚੇ ਤਿੰਨ!
• ਬਾ, ਬਹੂ ਔਰ ਬੇਬੀ ਦੀ ਵਾਪਸੀ
• ਅੱਜ ਰਾਤ ਤੋਂ ਗਣੇਸ਼ ਲੀਲਾ
• ਸ਼ਾਹਿਦ-ਰਾਣੀ ਇੰਡੀਆਜ਼ ਗੋਟ ਟੈਲੰਟ 'ਚ
• 'ਝਾਂਸੀ ਦੀ ਰਾਣੀ' ਛੋਟੇ ਪਰਦੇ ਉੱਤੇ
• ਮੁਸ਼ਕਲ 'ਚ ਦਾਦਾਗਿਰੀ ਦੇ ਪ੍ਰਤੀਯੋਗੀ