ਪੰਜਾਬ ਦਰਸ਼ਨ
|
ਭਾਰਤ ਦਰਸ਼ਨ
|
ਵਿਸ਼ਵ ਦਰਸ਼ਨ
ਮੁੱਖਪੰਨਾ
»
ਮਨੋਰੰਜਨ
»
ਸੈਰ-ਸਪਾਟਾ
»
ਵਿਸ਼ਵ ਦਰਸ਼ਨ
»
ਸੈਲਾਨੀਆਂ ਨੂੰ ਖਿੱਚਣ ਲਈ ਨਿਊਜ਼ੀਲੈਂਡ 'ਚ ਵੀ ਬਣੇਗਾ ਤਾਜ ਮਹਿਲ
Feedback
Print
ਭਾਸ਼ਾ
ਸੈਲਾਨੀਆਂ ਨੂੰ ਖਿੱਚਣ ਲਈ ਨਿਊਜ਼ੀਲੈਂਡ 'ਚ ਵੀ ਬਣੇਗਾ ਤਾਜ ਮਹਿਲ
PR
ਨਿਊਜ਼ੀਲੈਂਡ ਦੇ ਇਸ ਸ਼ਹਿਰ 'ਚ ਰਹਿਣ ਵਾਲੇ ਭਾਰਤੀਆਂ ਦੇ ਇਕ ਸਮੂਹ ਨੇ ਇਥੇ ਦੋ ਕਰੋੜ ਡਾਲਰ ਦੀ ਲਾਗਤ ਨਾਲ ਤਾਜਮਹਿਲ ਦੇ ਪ੍ਰਤੀਰੂਪ ਦੇ ਨਿਰਮਾਣ ਦੀ ਯੋਜਨਾ ਬਣਾਈ ਹ
ੈ।
ਆਕਲੈਂਡ ਦੇ 'ਨਿਊਨਾਰਥ ਰੋਡ' ਦੇ 'ਮਹਾਤਮਾ ਗਾਂਧੀ ਕੇਂਦਰ' ਵਿਖੇ ਮੁਹੱਬਤ ਦੇ ਪ੍ਰਤੀਕ ਤਾਜ ਮਹਿਲ ਦੇ ਛੋਟੇ ਪ੍ਰਤੀਰੂਪ ਦੇ ਨਿਰਮਾਣ ਦੀ ਯੋਜਨਾ ਬਣਾਈ ਗਈ ਹ
ੈ।
'
ਨਿਊਜ਼ੀਲੈਂਡ ਹੇਰਾਲਡ' ਅਖ਼ਬਾਰ ਮੁਤਾਬਿਕ ਕੇਂਦਰ ਦੇ ਪ੍ਰਧਾਨ ਕਾਨੂ ਪਟੇਲ ਦਾ ਕਹਿਣਾ ਹੈ ਕਿ ਉਹ ਇਥੇ ਕੁਝ ਅਜਿਹਾ ਬਣਾਉਣਾ ਚਾਹੁੰਦੇ ਹਨ ਜੋ ਭਾਰਤ ਦੀ ਅਮੀਰ ਸੰਸਕ੍ਰਿਤੀ, ਇਤਿਹਾਸ ਅਤੇ ਮਹਿਮਾ ਦਾ ਪ੍ਰਤੀਕ ਹੋਵੇ ਅਤੇ ਇਥੇ ਰਹਿਣ ਵਾਲਾ ਭਾਰਤੀ ਭਾਈਚਾਰਾ ਜਿਸ 'ਤੇ ਮਾਣ ਕਰ ਸਕ
ੇ।
ਇਸ ਵਿਚ ਸੰਗਮਰਮਰ ਦਾ ਮਕਬਰਾ, ਇਕ ਤਲਾਬ ਅਤੇ ਸੋਨੇ ਦੀ ਪਰਤ ਵਾਲੇ ਗਹਿਣੇ ਸ਼ਾਮਿਲ ਹੋਣਗ
ੇ।
ਇਕ ਹੈਕਟੇਅਰ ਖੇਤਰ 'ਚ ਮਹਾਤਮਾ ਗਾਂਧੀ ਕੇਂਦਰ 60 ਲੱਖ ਡਾਲਰ ਦੀ ਲਾਗਤ ਨਾਲ ਬਣਿਆ ਹ
ੈ।
ਆਕਲੈਂਡ ਦੇ ਭਾਰਤੀ ਸੰਘ ਨੇ 1990 ਵਿਚ ਇਸ ਨੂੰ ਫਿੰਡਲੇ ਬੇਕਰੀ ਤੋਂ 19 ਲੱਖ ਡਾਲਰ 'ਚ ਖਰੀਦਿਆ ਸ
ੀ।
ਇਸ ਨਿਰਮਾਣ ਲਈ ਕੇਂਦਰ ਨੇ ਇਸੇ ਮਹੀਨੇ ਧਨ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹ
ੈ।
ਸ੍ਰੀ ਪਟੇਲ ਦਾ ਕਹਿਣਾ ਹੈ ਕਿ ਇਸ ਇਮਾਰਤ ਨਾਲ ਨਾ ਕੇਵਲ ਭਾਰਤੀ ਭਾਈਚਾਰਾ ਬਲਕਿ ਆਕਲੈਂਡ ਸ਼ਹਿਰ ਨੂੰ ਵੀ ਫਾਇਦਾ ਹੋਵੇਗ
ਾ।
ਤਾਜ ਮਹਿਲ ਦਾ ਪ੍ਰਤੀਰੂਪ ਸੈਲਾਨੀਆਂ ਨੂੰ ਖਿੱਚੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਨਿਊਜ਼ੀਲੈਂਡ,
ਤਾਜ ਮਹਿਲ,
ਸੈਰ ਸਪਾਟਾ,
ਭਾਰਤ ਦਰਸ਼ਨ,
ਪੰਜਾਬ ਦਰਸ਼ਨ,
ਵਿਸ਼ਵ ਦਰਸ਼ਨ
ਇਸ ਜਾਣਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ?
ਹੋਰ ਵੀ
• ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਧੀ
• ਇੱਕ ਵਾਰ ਜਰੂਰ ਜਾਓ ਨੇਪਾਲ
• ਮਲੇਸ਼ੀਆ ਇੱਕ ਖੂਬਸੂਰਤ ਸ਼ਹਿਰ
• ਸਵਿਟਜ਼ਰਲੈਂਡ : ਸਵਰਗ ਦੀ ਸੈਰ