ਪੰਜਾਬ ਦਰਸ਼ਨ
|
ਭਾਰਤ ਦਰਸ਼ਨ
|
ਵਿਸ਼ਵ ਦਰਸ਼ਨ
ਮੁੱਖਪੰਨਾ
»
ਮਨੋਰੰਜਨ
»
ਸੈਰ-ਸਪਾਟਾ
»
ਵਿਸ਼ਵ ਦਰਸ਼ਨ
»
ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਧੀ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਹਵਾਈ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਧੀ
WD
ਦਿਵਾਲੀ ਦੀਆਂ ਛੁੱਟੀਆਂ ਵਿਚ ਬਾਹਰ ਘੁੰਮਣ ਦੀ ਯੋਜਨਾ ਬਨਾਉਣ ਤੋਂ ਵਾਂਝੇ ਰਹੇ ਲੋਕਾਂ ਨੂੰ ਇਸ ਵਾਰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਅਜੇ ਵੀ ਤੁਸੀਂ ਦੋ ਦਿਨਾਂ ਵਿੱਚ ਆਪਣੇ ਘੁੰਮਣ ਦਾ ਸਾਰਾ ਇੰਤਜਾਮ ਕਰ ਸਕਦੇ ਹੋ ਅਤੇ ਪਹਿਲਾਂ ਤੋਂ ਤਿਆਰੀ ਨਹੀਂ ਕਰ ਸਕਣ ਦੀ ਕੀਮਤ ਤੁਹਾਨੂੰ ਅਦਾ ਨਹੀਂ ਕਰਨੀ ਪਵੇਗ
ੀ।
ਅਸਲ 'ਚ ਏਅਰਟ੍ਰੈਵਲ ਕੰਪਨੀਆਂ ਦੁਆਰਾ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਐਨ ਮੌਕੇ 'ਤੇ ਛੁੱਟੀਆਂ ਵਿੱਚ ਘੁੰਮਣ ਦੀ ਯੋਜਨਾ ਬਣਾਉਣ ਵਾਲਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹ
ੈ।
ਹੁਣ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆ ਗਈ ਹੈ ਜੋ ਸਮਾਂ ਰਹਿੰਦੇ ਛੁੱਟੀਆਂ ਵਿੱਚ ਘੁੰਮਣ ਦੀ ਯੋਜਨਾ ਬਣਾ ਲੈਂਦੇ ਹ
ਨ।
ਅਜਿਹੇ ਲੋਕ ਅਕਸਰ ਡੇਢ-ਦੋ ਮਹੀਨੇ ਪਹਿਲਾਂ ਹੀ ਠਹਿਰਣ, ਖਾਣ-ਪੀਣ ਦੇ ਪੈਕੇਜ ਦੇ ਨਾਲ ਸਸਤੀਆਂ ਦਰਾਂ 'ਤੇ ਮਿਲਣ ਵਾਲੇ ਹਵਾਈ ਟਿਕਟਾਂ ਦੀ ਅਡਵਾਂਸ ਬੁਕਿੰਗ ਕਰਾ ਲੈਂਦੇ ਹ
ਨ।
WD
ਹਵਾਈ ਯਾਤਰਾ ਦੇ ਨਵੇਂ ਰੁਝਾਨ ਨੂੰ ਦੇਖਦੇ ਹੋਏ ਅਨੇਕ ਏਅਰਲਾਈਨ ਅਤੇ ਟ੍ਰੈਵਲ ਏਜੰਸੀਆਂ ਆਪਣੀ ਰਣਨੀਤੀ ਬਦਲਣ 'ਤੇ ਮਜ਼ਬੂਰ ਹੋ ਗਈਆਂ ਹ
ਨ।
ਇਹਨਾਂ ਸਭ ਨੇ ਇਸ ਵਾਰ ਯਾਤਰਾ ਦੇ ਬਿਜ਼ੀ ਮੌਸਮ ਵਿੱਚ ਵੀ ਮਹੀਨਾ ਪਹਿਲਾਂ ਦੀ ਅਡਵਾਂਸ ਬੁਕਿੰਗ 'ਤੇ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੀ ਅਵਧੀ ਦਾ ਦਾਇਰਾ ਹੀ ਖਤਮ ਕਰ ਦਿੱਤਾ ਹ
ੈ।
ਤਾਂ ਫਿਰ ਜੇਕਰ ਤੁਹਾਡਾ ਮਨ ਕਰਦਾ ਹੈ ਕਿ ਚਲੋ ਇਹਨਾਂ ਛੁੱਟੀਆਂ ਵਿੱਚ ਆਸਪਾਸ ਦੇ ਦੇਸ਼ਾਂ ਦੀ ਸੈਰ ਕਰ ਆਈਏ ਤਾਂ ਇਹ ਸੰਭਵ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੈਰ ਸਪਾਟਾ,
ਭਾਰਤ ਦਰਸ਼ਨ,
ਪੰਜਾਬ ਦਰਸ਼ਨ,
ਵਿਸ਼ਵ ਦਰਸ਼ਨ,
ਦੀਵਾਲੀ
ਇਸ ਜਾਣਕਾਰੀ ਬਾਰੇ ਆਪਣੇ ਵਿਚਾਰ ਸਾਨੂੰ ਭੇਜੋ
ਹੋਰ ਵੀ
• ਇੱਕ ਵਾਰ ਜਰੂਰ ਜਾਓ ਨੇਪਾਲ
• ਮਲੇਸ਼ੀਆ ਇੱਕ ਖੂਬਸੂਰਤ ਸ਼ਹਿਰ
• ਸਵਿਟਜ਼ਰਲੈਂਡ : ਸਵਰਗ ਦੀ ਸੈਰ