ਮੁੱਖ ਸਫ਼ਾ  ਮਨੋਰੰਜਨ  ਸੈਰ-ਸਪਾਟਾ  ਪੰਜਾਬ ਦਰਸ਼ਨ
 
ਮਾਇਸਰਖਾਨਾ
ਮਾਇਸਰਖਾਨਾ ਬਠਿੰਡਾ ਜਿਲੇ ਤੋਂ ਲਗਭੱਗ 16 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ.ਇਹ ਇੱਕ ਅਜਿਹਾ ਪਵਿੱਤਰ ਧਾਰਮਿਕ ਅਸਥਾਨ ਹੈ ਜੋ ਕਿ ਬਹੁਤ ਹੀ ਜਿਆਦਾ ਪ੍ਰਸਿੱਧ ਹੈ.

ਇਸ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ ਹੈ.ਇੱਥੇ ਹਰ ਸਾਲ ਸਾਉਣ ਅਤੇ ਫੱਗਣ ਦੇ ਨਵਰਾਤਿਆਂ ਦੌਰਾਨ ਦੋ ਵਾਰੀ ਵੱਡਾ ਅਤੇ ਭਾਰੀ ਮੇਲਾ ਲੱਗਦਾ ਹੈ. ਇੱਥੇ ਸ਼ੀਤਲਾ ਮਾਤਾ ਦਾ ਮੰਦਰ ਹੈ ਜਿੱਥੇ ਦੂਰ-ਦੂਰ ਤੋਂ ਸੈਲਾਨੀ ਮੱਥਾ ਟੇਕਣ ਅਤੇ ਝਾੜਾ ਲਵਾਉਣ ਲਈ ਆਉਂਦੇ ਹਨ.

ਉਹ ਆਪਣੀਆਂ ਮੰਨਤਾਂ ਦੀ ਪੂਰਤੀ ਲਈ ਇੱਥੇ ਕਦੀ ਕਿਸੇ ਵਹੀਕਲ ਤੇ ਸਵਾਰੀ ਕਰ ਕੇ ਜਾਂ ਕਦੀ ਸਾਇਕਲ ਰਾਹੀਂ ਜਾਂ ਕਦੀ ਪੈਦਲ ਯਾਤਰਾ ਕਰ ਕੇ ਪੁੱਜਦੇ ਹਨ ਤਾਂ ਜੋ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੋ ਸਕਣ.
ਹੋਰ ਵੀ
ਜਲੰਧਰ
ਵਾਹਘਾ ਬਾਰਡਰ
ਪੰਜਾਬ ਦੇ ਪ੍ਰਸਿੱਧ ਮੰਦਿਰ
ਪਟਿਆਲਾ ਦਰਸ਼ਨ
ਫਤਿਹਗੜ੍ਹ ਸਾਹਿਬ
ਚੰਡੀਗੜ੍ਹ