ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖੁਬਸੂਰਤੀ ਦੀ ਮਿਸਾਲ- ਗੰਗਟੋਕ
ਪਹਾੜਾਂ ਦੇ ਸ਼ਹਿਰ ਅਤੇ ਸਿੰਕੀਮ ਦੀ ਰਾਜਧਾਨੀ ਗੰਗਟੋਕ ਦੀ ਸਮੁੰਦਤ ਤੱਲ ਤੋਂ ਉਚਾਈ 5600 ਫੁੱਟ ਦੀ ਹੈ. ਇਸਦੇ ਨੇੜੇ- ਤੇੜੇ ਤਿੱਬਤੀ ਮਠ, ਸਤੂਪ, ਰੋਪ ਵੇ, ਆਰਕਿਡ ਫੁੱਲਾਂ ਦੇ ਬਾਗ, ਨਾਥੁਲਾ ਦੇ ਕੋਲ ਭਾਰਤ- ਚੀਨ ਦਾ ਸੀਮਾ ਪ੍ਰਦੇਸ਼, ਚੌਲਾਂ ਦੀ ਖੇਤੀ ਜਿਹੀ ਖੁਬਸੂਰਤੀ ਚਾਰੇ ਪਾਸੇ ਦਿਖਾਈ ਦਿੰਦੀ ਹੈ.

ਛਾਂਗੁਲ ਲੇਕ- ਇਹ ਜਗਾਂ ਗੰਗਟੋਕ ਤੋਂ 30 ਕਿਮੀ ਦੀ ਦੂਰੀ ਤੇ ਸਥਿਤ ਹੈ. ਹਿਮਾਲਾ ਦਰਸ਼ਨ ਲਈ ਸਾਡੀਆਂ ਨਜ਼ਰਾਂ ਬਰਫ ਲੱਭ ਰਹੀਆਂ ਸਨ. ਅਚਾਨਕ ਗੱਡੀ ਨੇ ਮੋੜ ਲਿਆ ਅਤੇ ਅਸੀਂ ਹੈਰਾਨੀਜਨਕ ਨਜ਼ਰਾਂ ਨਾਲ ਬਦਲਦਾ ਦ੍ਰਿਸ਼ ਦੇਖਦੇ ਰਹੇ... ਇਹ ਦ੍ਰਿਸ਼ ਵਰਣਨ ਤਂ ਪਰੇ ਹੈ. ਸਾਡੇ ਆਸੇ- ਪਾਸੇ ਤਾਂ ਕਪਾਹ ਵਰਗਾ ਭੁਸਭੂਸਾ ਬਰਫ ਫੈਲਿਆ ਪਿਆ ਸੀ ਅਤੇ ਦੂਰ ਦੇ ਪਹਾੜ੍ਹ ਬਰਫ ਨਾਲ ਢੱਕੇ ਹੋਏ ਮੰਨੋ ਉਹਨਾਂ ਤੇ ਨਮਕ ਛਿੜਕ ਦਿੱਤਾ ਗਿਆ ਹੋਵੇ.

ਪਹਾੜਾਂ ਤੇ ਕੋਈ ਬੇਲ- ਬੁੱਟਾ ਸੀ ਤੇ ਨਾ ਕੋਈ ਚਿੜੀ. ਜ਼ੇਕਰ ਕੋਈ ਯਾਤਰੀ ਗਲਤੀ ਨਾਲ ਦੂਰ ਨਿਕਲ ਜਾਵੇ ਤਾਂ ਉਹ ਪਹਾੜੀ ਵਿੱਚ ਹੀ ਫੁੱਮ ਜਾਵੇ. ਹਾਂ, ਆਪਣੇ ਹਿਮਾਲਾ ਦੀ ਰੱਖਿਆ ਕਰਨ ਵਾਲੇ ਹਿਮਵੀਰ ਸੈਨਿਕ ਥੋੜੀ- ਥੋੜੀ ਦੂਰੀ ਤੇ ਗਸ਼ਤ ਲਗਾਉਂਦੇ ਦਿਸ ਜਾਂਦੇ ਹਨ. 24 ਘੰਟੇ ਬਰਫ ਦੇ ਆਗੋਸ਼ ਵਿੱਚ ਰਹਿਣਾ ਪੈਂਦਾ ਹੈ. ਹੈ ਨਾ ਹੈਰਾਨੀ ਦੀ ਗੱਲ? ਇਸ ਤਰਾਂ ਹੀ ਹੁੰਦੀ ਹੈ ਭਾਰਤ ਦੀ ਰੱਖਿਆ.

ਹੁਣ ਅਸੀਂ ਹਿਮਾਲਾ ਦਾ ਇਕ ਛੋਰ ਨਾਥੁਲਾ ਪਾਸ ਯਾਨੀ ਭਾਰਤ-ਚੀਨ ਸੀਮਾਰੇਖਾ ਦੇ ਕੋਲ ਗੁਜਰ ਰਹੇ ਸੀ ਅਤੇ ਅਖਿਰ ਅਸੀਂ ਆਕਰਸ਼ਣ ਦੇ ਬਿੰਦੂ ਤੇ ਪੁੱਜ ਗਏ. ਉਥੇ ਸੀ '
ਛਾਂਗੁਲ ਲੇਕ' ਇੰਨੀ ਉਚਾਈ ਤੇ ਪਾਣੀ ਹੈ.

ਇਹ ਕਰੀਬ ਇਕ ਕਿਮੀ ਲੰਬਾ ਹੈ. ਭੁਟਾਨੀ ਇਸਨੂੰ 'ਟਸ ਓਮੇਗੋ' ਯਾਨੀ ਬਰਫ ਦਾ ਤਾਲਾਬ ਆਖਦੇ ਹਨ. ਪਹਾੜ ਅਤੇ ਪਾਣੀ ਇਕ ਦੂਜੇ ਵਿੱਚ ਇੰਝ ਮਿਲੇ ਸਨ ਕਿ ਸੀਮਾ ਰੇਖਾ



ਹੋਰ ਵੀ
ਨਰਮਦਾ ਕਿਨਾਰੇ ਵਸਿਆ ਓਮਕਾਰੇਸ਼ਵਰ
ਧਰਤੀ ਦੇ ਸਵਰਗ ਨੂੰ ਤੁਹਾਡੀ ਉਡੀਕ
ਪਰਬਤਾਂ ਦੀ ਰਾਣੀ 'ਮਸੂਰੀ'