ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਸਟਾਰ ਪ੍ਰੋਫਾਈਲ
ਮੁੱਖਪੰਨਾ » ਮਨੋਰੰਜਨ » ਪੰਜਾਬੀ ਸਿਨੇਮਾ » ਖਬਰਾਂ/ ਗੱਪ ਸ਼ਪ » ਹੀਰ-ਰਾਂਝਾ ਦਾ ਗੀਤ 'ਸੁਣ ਮੇਰੇ ਚੰਨ ਮਾਹੀਆ' (Heer Ranjha | Songs of Heer Ranjha | Sun Mere Chand Mahiya)
Feedback Print Bookmark and Share
 
ਪ੍ਰਸਿੱਧ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮਾਂ ਦੀ ਜਾਨ ਬਣ ਚੁੱਕੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਅਭਿਨੀਤ ਫਿਲਮ ਹੀਰ-ਰਾਂਝਾ 13 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਫਿਲਮ ਦਾ ਗੀਤ 'ਸੁਣ ਮੇਰੇ ਚੰਨ ਮਾਹੀਆ' ਇਸ ਸਮੇਂ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵੀ ਹੇਠਾਂ ਲਿਖੇ 'ਵੀਡੀਓ ਦੇਖੋ' ਤੇ ਕਲਿਕ ਕਰਕੇ ਇਸ ਗੀਤ ਦਾ ਆਨੰਦ ਉਠਾ ਸਕਦੇ ਹੋ।

ਫਿਲਮ ਹੀਰ-ਰਾਂਝਾ ਦੀ ਕਹਾਣੀ ਪੜ੍ਹਨ ਲਈ ਕਲਿੱਕ ਕਰੋ

ਸਬੰਧਤ ਜਾਣਕਾਰੀ ਲੱਭੋ