ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਸਟਾਰ ਪ੍ਰੋਫਾਈਲ
ਮੁੱਖਪੰਨਾ
»
ਮਨੋਰੰਜਨ
»
ਪੰਜਾਬੀ ਸਿਨੇਮਾ
»
ਖਬਰਾਂ/ ਗੱਪ ਸ਼ਪ
»
ਅੱਖੀਆਂ ਉਡੀਕ ਦੀਆਂ ਰਿਲੀਜ਼
Feedback
Print
ਅੱਖੀਆਂ ਉਡੀਕ ਦੀਆਂ ਰਿਲੀਜ਼
ਅੰਮ੍ਰਿਤਸਰ ਤੋਂ ਹਰਮਿੰਦਰ ਸਿੰਘ
ਸ਼ਨਿਵਾਰ, 3 ਅਕਟੂਬਰ 2009( 12:14 IST )
PR
PR
ਅੱਜ ਨਵੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਅੱਖੀਆਂ ਉਡੀਕਦੀਆਂ' ਦੀ ਟੀਮ ਨੇ ਫ਼ਿਲਮ ਦਾ ਪਹਿਲਾ ਸ਼ੋਅ ਦਰਸ਼ਕਾਂ ਦੇ ਨਾਲ ਬੈਠ ਕੇ ਦੇਖਿ
ਆ।
ਅੰਮ੍ਰਿਤਸਰ ਪੁੱਜੀ ਫ਼ਿਲਮ ਦੀ ਟੀਮ ਨੇ ਇਹ ਸ਼ੋਅ ਸਥਾਨਕ ਐਨਮ ਸਿਨੇਮਾ ਵਿਖੇ ਦੇਖਿ
ਆ।
ਇਸ ਉਪਰੰਤ ਇਸ ਟੀਮ 'ਚ ਸ਼ਾਮਿਲ ਫ਼ਿਲਮ ਦੇ ਅਦਾਕਾਰ ਲਖਵਿੰਦਰ ਵਡਾਲੀ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਜੋ ਮਾਦਾ ਭਰੂਣ ਹੱਤਿਆ ਨੂੰ ਰੋਕਣ ਦਾ ਸੰਦੇਸ਼ ਦਿੰਦੀ ਹ
ੈ।
ਇਸ ਦੌਰਾਨ ਫ਼ਿਲਮ ਦੀ ਅਦਾਕਾਰਾ ਰੋਸ਼ਨੀ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਤੀਸਰੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ 'ਮਜਾਜਣ' ਅਤੇ 'ਜਗ ਜਿਉਂਦਿਆਂ ਦੇ ਮੇਲੇ' 'ਚ ਵੀ ਕੰਮ ਕਰ ਚੁੱਕੀ ਹੈ ਅਤੇ ਇਸ ਫ਼ਿਲਮ 'ਚ ਉਸ ਦੀ ਮੁੱਖ ਭੂਮਿਕਾ ਹ
ੈ।
ਉਸ ਨੇ ਕਿਹਾ ਕਿ ਫ਼ਿਲਮ ਦੌਰਾਨ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਇਆ ਕਿਰਦਾਰ ਦਰਸ਼ਕਾਂ ਨੂੰ ਪਸੰਦ ਆਇਆ ਹ
ੈ।
ਇਸ ਫ਼ਿਲਮ 'ਚ ਇਕ ਲੜਕੀ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਗੁੱਗੂ ਗਿੱਲ ਨੇ ਕਿਹਾ ਕਿ ਇਸ ਫ਼ਿਲਮ ਨੇ ਲੋਕਾਂ ਲਈ ਇਕ ਚੰਗਾ ਸੰਦੇਸ਼ ਗੁੰਦਿਆ ਹੈ ਤੇ ਫ਼ਿਲਮ ਰਾਹੀਂ ਜੋ ਕੋਸ਼ਿਸ਼ਾਂ ਕੀਤੀਆਂ ਹਨ ਉਹ ਇਕ ਪ੍ਰਸੰਸਾਯੋਗ ਕਦਮ ਹ
ੈ
।
ਫ਼ਿਲਮ ਦੀ ਕਹਾਣੀ ਦੇ ਲੇਖਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅੱਜ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਉਹ ਬਹੁਤ ਖੁਸ਼ ਹਨ ਤੇ ਇਹ ਫ਼ਖਰ ਮਹਿਸੂਸ ਕਰਦੇ ਹਨ ਕਿ ਜਿਸ ਮਕਸਦ ਦੀ ਸੋਚ ਲੈ ਕੇ ਉਨ੍ਹਾਂ ਨੇ ਕਲਮ ਚੁੱਕ ਕੇ ਫ਼ਿਲਮ ਦੀ ਕਹਾਣੀ ਲਿਖੀ ਉਸ ਨੇ ਦਰਸ਼ਕਾਂ ਨੇ ਸਾਕਾਰ ਦਰ ਦਿੱਤਾ ਹ
ੈ।
ਸੁੱਖੀ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਹੋਰ ਵੀ ਵਧੇਰੇ ਖੁਸ਼ੀ ਹੋਵੇਗੀ ਜਦੋਂ 13 ਜਨਵਰੀ ਨੂੰ ਮਾਪੇ ਆਪਣੀ ਲੜਕੀ ਦੀ ਲੋਹੜੀ ਵੀ ਲੜਕਿਆਂ ਵਾਂਗ ਮਨਾਉਣਗ
ੇ।
ਇਸ ਮੌਕੇ ਦਵਿੰਦਰ ਬੌਬੀ, ਨਵਤੇਜ ਸੰਧੂ, ਗੁੱਡੂ ਜੇਠੂਵਾਲ ਆਦਿ ਵੀ ਹਾਜ਼ਰ ਸ
ਨ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅੱਖੀਆਂ ਉਡੀਕ ਦੀਆਂ,
ਲਖਵਿੰਦਰ ਵਡਾਲੀ
ਹੋਰ ਵੀ
• ਆਮਿਰ ਦੀ ਤਾਰੀਫ ਕਰਨ ਲੱਗੇ ਰਾਮੂ
• ਆਮਿਰ ਦੀ ਤਾਰੀਫ ਕਰਨ ਲੱਗੇ ਰਾਮੂ
• ਆਮਿਰ ਦੀ ਤਾਰੀਫ ਕਰਨ ਲੱਗੇ ਰਾਮੂ
• ਦ 40 ਈਅਰ ਉਲਡ ਵਰਜਿਨ
• ਐਕਸ਼ਨ ਫਿਲਮਾਂ ਦੇ ਪਾਸੇ ਅਕਸ਼ੈ