ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਸਟਾਰ ਪ੍ਰੋਫਾਈਲ
ਮੁੱਖਪੰਨਾ » ਮਨੋਰੰਜਨ » ਪੰਜਾਬੀ ਸਿਨੇਮਾ (Punjabi Cinema)
ਹੀਰ ਰਾਂਝਾ
PR
'ਹੀਰ ਰਾਂਝਾ' ਦੀ ਪ੍ਰੇਮ ਕਹਾਣੀ ਹਰ ਪੰਜਾਬੀ ਦੇ ਖੂਨ 'ਚ - ਹਰਭਜਨ ਮਾਨ
ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ 74 ਸਾਲ ਬਾਅਦ ਬਣੀ 'ਹੀਰ ਰਾਂਝਾ' ਜੋ ਕਿ ਕੱਲ੍ਹ 13 ਨਵੰਬਰ ਨੂੰ ਦੁਨੀਆ ਭਰ ਦੇ ਲਗਭਗ 120 ਤੋਂ ਵੱਧ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਦੀ ਟੀਮ ਅੱਜ ਪੰਜਾਬ ਦੇ ਪਹਿਲੇ ਤੇ ਨਿਵੇਕਲੇ 'ਸਰਬ ਮਲਟੀਪਲੈਕਸ' ਵਿੱਚ ਫਿਲਮ ਦੇ ਪ੍ਰੀਮੀਅਰ ਸ਼ੋਅ ਵਿੱਚ ਹਿੱਸਾ ਲੈਣ ਲਈ ਪਹੁੰਚੀ। ਇਸ ਫਿਲਮ ਦੀ ਟੀਮ ਦੇ ਗਾਇਕ, ਨਿਰਮਾਤਾ ਅਤੇ ਅਭਿਨੇਤਾ ਹਰਭਜਨ ਮਾਨ, ਨਿਰਦੇਸ਼ਕ ਹਰਜੀਤ ਸਿੰਘ, ਨਿਰਮਾਤਾ ਗੁਲਜ਼ਾਰ ਇੰਦਰ ...
heer ranjha
PR
ਹੀਰ ਰਾਂਝਾ ਪੰਜਾਬੀ ਸਿਨੇਮੇ 'ਚ ਇਤਿਹਾਸ ਸਿਰਜੇਗੀ - ਹਰਭਜਨ ਮਾਨ
'ਫਿਲਮ 'ਹੀਰ ਰਾਂਝਾ' ਪੰਜਾਬੀ ਸਿਨੇਮੇ ਅਤੇ ਪੰਜਾਬੀ ਜ਼ੁਬਾਨ ਲਈ ਜਿੱਥੇ ਨਰੋਆ ਇਤਿਹਾਸ ਸਿਰਜੇਗੀ, ਉੱਥੇ ਪੰਜਾਬੀ ਸਿਨੇਮੇ ਦੇ ਦਾਇਰੇ ਨੂੰ ਹੋਰ ਵੀ ਵਿਸ਼ਾਲ ਕਰੇਗੀ।' ਇਹ ਗੱਲ ਕੱਲ੍ਹ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੱਲੋਂ ਸਾਂਝੀ ਕੀਤੀ ...
ਅੱਗੇ ਪੜ੍ਹੋ
ਹੀਰ ਰਾਂਝਾ
PR
PR
ਹਰਭਜਨ ਕਾਰਨ ਪਰਤੀ ਪੰਜਾਬੀ ਫਿਲਮਾਂ ਦੀ ਰੌਣਕ
ਅੱਤਵਾਦ ਦੀ ਛਾਂ ਪੰਜਾਬੀ ਫਿਲਮ ਇੰਡਸਟਰੀ 'ਤੇ ਪਈ, ਤਾਂ ਚਹਿਕਦੀ, ਖਿੜਖੜਾਉਂਦੀ ਇੰਡਸਟਰੀ ਜਿਵੇਂ ਦਮ ਤੋੜ ਗਈ। ਅੱਤਵਾਦ ਖਤਮ ਹੋਣ ਤੋਂ ਅਰਸਿਆਂ ਬਾਅਦ ਵੀ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ ਤੋਂ ਰੁੱਸੀਆਂ ਹੀ ਰਹੀਆਂ, ਪਰ ਹੁਣ ਪੰਜਾਬੀ ਫਿਲਮਾਂ ਦੇ ਦੀਵਾਨਿਆਂ ਦੇ ਚਿਹਰੇ 'ਤੇ ਮੁਸਕਾਨ ਦਿਖਾਈ ਦੇਣ ਲੱਗੀ ਹੈ। ਹੁਣ ਇੱਕ ਤੋਂ ਬਾਅਦ ਇੱਕ ਵਧੀਆ ਅਤੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ। ਇਸ ਲਈ ਲੋਕਾਂ ਨੂੰ ਧੰਨਵਾਦ ਕਰਨਾ ਚਾਹੀਦਾ ...
• ਹੰਸ ਰਾਜ ਹੰਸ • ਹੁਣ ਬਹੁਤਾ ਗੈਬ ਨਹੀਂ ਪਾਵਾਂਗਾ : ਚੀਮਾ
• ਬੱਬੂ ਮਾਨ • ਜਗਜੀਤ ਸਿੰਘ
• ਹਰਭਜਨ ਮਾਨ • ਸੁਰਜੀਤ ਬਿੰਦਰਖੀਆ