ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਸ਼ਰਾਬੀ ਅਤੇ ਮੱਛਰ
 
ਸ਼ਰਾਬੀ ਤੋਂ ਉਸ ਦੇ ਦੋਤ ਨੇ ਪੁਛਿਆ: ਕੀ ਤੁਹਾਨੂੰ ਮੱਛਰ ਤੰਗ ਨਹੀਂ ਕਰਦੇ? ਸ਼ਰਾਬੀ: ਕਰਦੇ ਹਨ, ਜਦੋਂ ਮੈਂ ਰਾਤ ਨੂੰ ਸ਼ਰਾਬ ਪੀ ਕੇ ਬੇਹੋਸ਼ ਹੋ ਜਾਂਦਾ ਹਾਂ ਤਾਂ ਉਹ ਮੈਨੂੰ ਕੱਟ ਕੇ ਮੇਰੇ ਸਰੀਰ ਤੋਂ ਸ਼ਰਾਬ ਪੀ ਲੈਂਦੇ ਹਨ ਅਤੇ ਜਦੋਂ ਮੈਂ ਸਵੇਰੇ ਹੋਸ਼ ਵਿੱਚ ਆਉਂਦਾ ਹਾਂ ਉਦੋਂ ਤੱਕ ਉਹ ਬੋਹੋਸ਼ ਹੋ ਜਾਂਦੇ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸ਼ਰਾਬੀ ਅਤੇ ਮੱਛਰ