ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਮਜਾਕ
 
ਚੰਪਕ ਅਤੇ ਸੰਪਤ ਵਿੱਚ ਝਗੜਾ ਹੋ ਗਿਆ। ਚੰਪਕ ਨੇ ਸੰਪਤ ਨੂੰ ਚਪੇੜ ਮਾਰੀ। ਸੰਪਤ: ਤੂੰ ਇਹ ਚਪੇੜ ਗੁੱਸੇ ਵਿੱਚ ਮਾਰੀ ਹੈ ਜਾਂ ਮਜਾਕ ਵਿੱਚ। ਚੰਪਕ: ਗੁੱਸੇ ਵਿੱਚ। ਸੰਪਤ: ਫਿਰ ਠੀਕ ਹੈ, ਕਿਉਂਕਿ ਮੈਨੂੰ ਮਜਾਕ ਪਸੰਦ ਨਹੀਂ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਜਾਕ