ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਇਸ਼ਾਰਾ
 
ਮਾਲਕਿਨ: ਮੈਂ ਜਿਆਦਾ ਗੱਲ ਨਹੀਂ ਕਰਦੀ ਜੇ ਮੈਂ ਉਂਗਲੀ ਨਾਲ ਇਸ਼ਾਰਾ ਕਰਾਂ ਤਾਂ ਸਮਝ ਜਾਣਾ ਕਿ ਮੈਂ ਬੁਲਾ ਰਹੀ ਹਾਂ। ਨੌਕਰਾਣੀ: ਮੈਂ ਵੀ ਜਿਆਦਾ ਬੋਲਣਾ ਪਸੰਦ ਨਹੀਂ ਕਰਦੀ ਜੇ ਮੈਂ ਸਿਰ ਹਿਲਾ ਦਿਆਂ ਤਾਂ ਸਮਝ ਲੈਣਾ ਕਿ ਮੈਂ ਨਹੀਂ ਆ ਸਕਦੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਇਸ਼ਾਰਾ