ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਦੂਜਿਆਂ ਦੇ ਪਤੀਆਂ ਨੂੰ ਦੇਖੋ (Punjabi Jokes)
 
ਇੱਕ ਰੇਲਵੇ ਸਟੇਸ਼ਨ ਤੇ ਇੱਕ ਔਰਤ ਨੇ ਆਪਣੇ ਪਤੀ ਨੂੰ ਸ਼ਿਕਾਇਤ ਕਰੀ- ਦੂਜਿਆਂ ਦੇ ਪਤੀਆਂ ਨੂੰ ਦੇਖੋ, ਕਿੰਨੀ ਚੰਗੀ ਤਰ੍ਹਾਂ ਆਪਣੀਆਂ ਪਤਨੀਆਂ ਨਾਲ ਗੱਲਾਂ ਕਰ ਰਹੇ ਹਨ। ਇੱਕ ਤੁਸੀਂ ਹੋ ਕਿ ਮੈਂ ਐਨੇ ਦਿਨਾਂ ਬਾਅਦ ਪੇਕਿਆਂ ਤੋਂ ਆਈ ਹਾਂ ਅਤੇ ਤੁਸੀਂ ਇੱਕ ਗੱਲ ਵੀ ਨਹੀਂ ਕਰੀ ਧਿਆਨ ਨਾਲ।

ਪਤੀ ਨੇ ਠੰਡੀ ਸਾਹ ਭਰ ਕੇ ਕਿਹਾ- ਇਸਦਾ ਕਾਰਨ ਇਹ ਹੈ ਕਿ ਤੂੰ ਮੇਰੇ ਕੋਲ ਆਈ ਹੈਂ, ਜਦੋਂ ਕਿ ਇਹਨਾਂ ਪਤੀਆਂ ਦੀਆਂ ਪਤਨੀਆਂ ਜਾ ਰਹੀਆਂ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ