ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਚੰਦ ਕਿੰਨਾ ਸੋਹਣਾ ਲੱਗ ਰਿਹਾ ਹੈ (Punjabi Jokes)
 
ਬਜਾਰ ਵਿੱਚ ਪਤਨੀ ਨੇ ਸਾੜੀ, ਸਾਬਣ, ਤੇਲ, ਸ਼ੈਂਪੂ, ਕ੍ਰੀਮ, ਸੈਂਟ, ਪਾਉਡਰ ਆਦਿ ਖਰੀਦ- ਖਰੀਦ ਕੇ ਪਤੀ ਦੀ ਜੇਬ ਖਾਲੀ ਕਰ ਦਿੱਤੀ ਅਤੇ ਕਰਜ਼ਾ ਚੜਾ ਦਿੱਤਾ। ਘਰ ਆਉਂਦੇ ਸਮੇਂ ਪਤੀ ਨੂੰ ਮਨਾਉਣ ਲਈ ਪਤਨੀ ਨੇ ਕਿਹਾ- ਅੱਜ ਚੰਦ ਕਿੰਨਾ ਸੋਹਣਾ ਲੱਗ ਰਿਹਾ ਹੈ।
ਪਤੀ ਨੇ ਉੱਤਰ ਦਿੱਤਾ- ਪਸੰਦ ਆ ਗਿਆ ਹੈ ਤਾਂ ਉਸ ਨੂੰ ਵੀ ਖਰੀਦ ਲੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ