ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਕਮਰ ਵਿੱਚ ਦਰਦ (Punjabi Jokes)
 
ਪ੍ਰੇਮੀ ਦਾ ਹਾਲ-ਚਾਲ ਪੁੱਛਣ ਪ੍ਰੇਮਿਕਾ ਆਈ।
ਪ੍ਰੇਮਿਕਾ - ਹੁਣ ਬੁਖਾਰ ਦਾ ਕੀ ਹਾਲ ਹੈ?
ਪ੍ਰੇਮੀ- ਬੁਖਾਰ ਤਾਂ ਟੁੱਟ ਗਿਆ ਹੈ ਪਰ ਕਮਰ ਵਿੱਚ ਦਰਦ ਹੈ।
ਪ੍ਰੇਮਿਕਾ- ਰੱਬ ਨੇ ਚਾਹਿਆ ਤਾਂ ਉਹ ਵੀ ਟੁੱਟ ਜਾਵੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ