ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਮੁੰਡਾ ਤਾਂ ਠੀਕ ਹੈ (Punjabi Jokes)
 
ਇੱਕ ਵਾਰ ਇੱਕ ਸਹੇਲੀ ਆਪਣੀ ਦੂਜੀ ਸਹੇਲੀ ਨੂੰ ਆਪਣੇ ਪ੍ਰੇਮੀ ਨੂੰ ਮਿਲਾਉਣ ਲੈ ਕੇ ਗਈ।
ਜਦੋਂ ਉਸ ਨੇ ਆਪਣੀ ਸਹੇਲੀ ਨੂੰ ਆਪਣਾ ਪ੍ਰੇਮੀ ਦਿਖਾਇਆ ਤਾਂ ਉਹ ਬੋਲੀ - ਮੁੰਡਾ ਤਾਂ ਠੀਕ ਹੈ, ਪਰ ਜਦੋਂ ਹੱਸਦਾ ਹੈ ਤਾਂ ਦੰਦ ਚੰਗੇ ਨਹੀਂ ਲੱਗਦੇ।

ਉਸਦੀ ਸਹੇਲੀ ਬੋਲੀ ਘਬਰਾ ਨਾ। ਵੈਸੇ ਵੀ ਮੈਂ ਵਿਆਹ ਤੋਂ ਬਾਅਦ ਇਸ ਨੂੰ ਹੱਸਣ ਦਾ ਮੌਕਾ ਹੀ ਕਦੋਂ ਦਵਾਂਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ