ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਵੀਹ ਗਜ ਕੱਪੜਾ (Punjabi Jokes)
 
ਇੱਕ ਸਾਹਬ ਨੇ ਕੱਪੜੇ ਦੀ ਨਵੀਂ ਦੁਕਾਨ ਖੋਲ੍ਹੀ ਸੀ। ਉਹਨਾਂ ਨੇ ਇੱਕ ਰਾਤ ਸੁਪਨੇ 'ਚ ਦੇਖਿਆ ਕਿ ਇੱਕ ਗਾਹਰ ਵੀਹ ਗਜ ਕੱਪੜਾ ਮੰਗ ਰਿਹਾ ਹੈ। ਖੁਸ਼ ਹੋ ਕੇ ਉਹਨਾਂ ਨੇ ਕੱਪੜਾ ਫਾੜਨਾ ਸ਼ੁਰੂ ਕਰ ਦਿੱਤਾ।

ਉਸੇ ਸਮੇਂ ਪਤਨੀ ਜਾਗ ਗਈ ਅਤੇ ਜੋਰ ਨਾਲ ਬੋਲੀ ਕੀ ਕਰ ਰਹੇ ਹੋ? ਮੇਰੀ ਸਾੜੀ ਕਿਉਂ ਫਾੜ ਰਹੇ ਹੋ?

ਉਹ ਨੀਂਦ ਵਿੱਚ ਹੀ ਬੁੜਬੜਾਉਣ ਲੱਗਿਆ - ਮੇਰੀ ਘਰਵਾਲੀ! ਦੁਕਾਨ 'ਚ ਵੀ ਪਿੱਛਾ ਨਹੀਂ ਛੱਡਦੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ