ਸੰਤਾ-ਬੰਤਾ | ਇਸਤਰੀ-ਪੁਰਸ਼ | ਬੱਚੇ | ਹੋਰ ਚੁਟਕੁਲੇ
ਮੁੱਖਪੰਨਾ » ਮਨੋਰੰਜਨ » ਚੁਟਕੁਲੇ » ਹੋਰ ਚੁਟਕੁਲੇ » ਆਈ ਐਮ ਸਾਰੀ (Punjabi Jokes)
 
ਇੱਕ ਪੇਂਡੂ ਜੋ ਅਨਪੜ੍ਹ ਸੀ, ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਦੇਖਦੇ ਹੋਏ ਸਾਹਮਣੇ ਤੋਂ ਆ ਰਹੀ ਇੱਕ ਔਰਤ ਨਾਲ ਟਕਰਾ ਗਿਆ।
ਔਰਤ ਨੇ ਕਿਹਾ, 'ਆਈ ਐਮ ਸਾਰੀ।'
ਪੇਂਡੂ ਨੇ ਸਮਝਿਆ ਕਿ ਔਰਤ ਸਾੜੀ ਬਾਰੇ ਉਸ ਨੂੰ ਕੁਝ ਦੱਸ ਰਹੀ ਹੈ, ਇਸ ਲਈ ਉਸ ਨੂੰ ਆਪਣੇ ਕੱਪੜਿਆਂ ਬਾਰੇ ਵਿੱਚ ਵੀ ਕੁਝ ਕਹਿਣਾ ਚਾਹੀਦਾ ਹੈ।

ਇਸ ਕਰਕੇ ਉਸਨੇ ਕਿਹਾ, 'ਆਈ ਐਮ ਧੋਤੀ।'
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਚੁਟਕਲੇ