ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਸਟਾਰ ਪ੍ਰੋਫਾਈਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੂਜਾ ਭੱਟ
ਪੂਜਾ ਭੱਟ ਹਿੰਦੀ ਫਿਲਮ ਜਗਤ ਵਿੱਚ ਮਸ਼ਹੁਰ ਭੱਟ ਪਰਿਵਾਰ ਦੀ ਇੱਕ ਸੱਦਸ ਹੈ. ਪੂਜਾ ਭੱਟ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਨਿਰਮਾਤਾ ਤੇ ਨਿਰਦੇਸ਼ਕ ਵੀ ਹਨ. ਪੂਜਾ ਦੇ ਪਿਤਾ ਮਹੇਸ਼ ਭੱਟ ਇੱਕ ਮਸ਼ਹੁਰ ਨਿਰਦੇਸ਼ਕ ਹਨ.

ਪੂਜਾ ਦਾ ਜਨਮ 24 ਫਰਵਰੀ 1972 ਵਿੱਚ ਮੁੰਬਈ ਵਿੱਚ ਹੋਇਆ. ਪੂਜਾ ਦੇ ਪਿਤਾ ਦਾ ਨਾਮ ਮਹੇਸ਼ ਭੱਟ ਅਤੇ ਮਾਂ ਦਾ ਨਾਮ ਕਿਰਣ ਭੱਟ ਹੈ. ਪੂਜਾ ਦਾ ਇੱਕ ਭਰਾ ਹੈ ਸੰਨੀ ਭੱਟ. ਪੂਜਾ ਦਾ ਵਿਆਹ ਮਸ਼ਹੁਰ ਚੈਨਲ ਹੋਸਟ ਉਧਮ ਸਿੰਘ ਨਾਲ ਹੋਇਆ.

ਪੂਜਾ ਭੱਟ ਨੇ ਫਿਲਮ "ਡੈਡੀ" ਤੋਂ ਹਿੰਦੀ ਫਿਲਮ ਜਗਤ ਵਿੱਚ ਕਦਮ ਰੱਖਿਆ. ਪੂਜਾ ਨੂੰ ਪਹਿਚਾਣ ਮਿਲੀ ਫਿਲਮ "ਦਿਲ ਹੈ ਕਿ ਮਾਨਤਾ ਨਹੀਂ" ਇਸ ਦੇ ਬਾਅਦ ਪੂਜਾ ਦੀ ਕਈ ਫਿਲਮਾਂ ਆਈਆਂ ਜਿਵੇਂ ਸੜਕ, ਜੁਨੂੰਨ, ਸਰ, ਅੰਗਰਕਸ਼ਕ, ਚਾਹਤ, ਬਾਰਡਰ, ਜ਼ਖਮ ਆਦਿ.

ਪੂਜਾ ਨੇ 2001 ਵਿੱਚ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਵੱਲ ਕਦਮ ਰੱਖਿਆ. ਪੂਜਾ ਭੱਟ ਨੇ 2004 ਵਿੱਚ ਆਪਣੇ ਨਿਰਦੇਸ਼ਨ ਵਿੱਚ ਫਿਲਮ "ਪਾਪ" ਬਣਾਈ. ਇਸ ਫਿਲਮ ਵਿੱਚ ਜਾਨ ਅਬ੍ਰਾਹਿਮ ਅਤੇ ਉਦੀਤਾ ਗੋਸਵਾਨੀ ਨੇ ਭੁਮਿਕਾ ਨਿਭਾਈ.
ਹੋਰ ਵੀ
ਰਿਤਿਕ ਰੌਸ਼ਨ
ਪੂਜਾ ਭੱਟ
ਤੁਸ਼ਾਰ ਕਪੂਰ
ਕ੍ਰਿਸ਼ਮਾ ਕਪੂਰ
ਸਲਮਾਨ ਖਾਨ
ਗੋਵਿੰਦਾ