ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਸਮੀਰਾ ਰੈਡੀ : ਹਰ ਹਾਲ 'ਚ ਖੁਸ਼
ਖਬਰਾਂ/ ਗੱਪ ਸ਼ਪ
Feedback
Print
ਸਮੀਰਾ ਰੈਡੀ : ਹਰ ਹਾਲ 'ਚ ਖੁਸ਼
IFM
ਖੇਤਰੀ ਫਿਲਮਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਬਾਵਜੂਦ ਸਮੀਰਾ ਰੈਡੀ ਨੂੰ ਹਿੰਦੀ ਫਿਲਮਾਂ ਵਿੱਚ ਉਸ ਤਰ੍ਹਾਂ ਦੀਆਂ ਭੂਮਿਕਾਵਾਂ ਨਹੀਂ ਮਿਲੀਆਂ, ਜਿਹਨਾਂ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਾਬਤ ਕਰ ਸਕ
ੇ।
ਇਸਦੇ ਬਾਵਜੂਦ ਸਮੀਰਾ ਨੂੰ ਕਿਸੇ ਤੋਂ ਸ਼ਿਕਾਇਤ ਨਹੀਂ ਹੈ ਅਤੇ ਉਹ ਹਰ ਹਾਲ ਵਿੱਚ ਖੁਸ਼ ਹ
ੈ।
ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ ਫਿਲਮ 'ਦੇ ਦਨਾ ਦਨ' ਵਿੱਚ ਸਮੀਰਾ ਨਜ਼ਰ ਆਵੇਗ
ੀ।
ਨਾਲ ਹੀ ਉਹਨਾਂ ਦੀ ਅਭਿਨੀਤ 'ਰੈਡ ਅਲੱਰਟ : ਦ ਵਾਰ ਇਨ' ਨੂੰ ਇਨ੍ਹੀਂ ਦਿਨੀਂ ਕਈ ਫਿਲਮ ਸਮਾਰੋਹ ਵਿੱਚ ਪ੍ਰਸ਼ੰਸਾ ਹਾਸਿਲ ਹੋ ਰਹੀ ਹ
ੈ।
ਸਮੀਰਾ ਦਾ ਕਹਿਣਾ ਹੈ ਕਿ 'ਦੇ ਦਨਾ ਦਨ' ਇੱਕ ਸ਼ੁੱਧ ਕਮੱਰਸ਼ੀਅਲ ਫਿਲਮ ਹੈ ਅਤੇ ਇਸ ਵਿੱਚ ਉਹ ਸੁਨੀਲ ਸ਼ੈਟੀ ਦੀ ਨਾਇਕਾ ਬਣੀ ਹ
ੈ।
ਕੈਟਰੀਨਾ ਕੈਫ ਅਤੇ ਨੇਹਾ ਧੂਪੀਆ ਵਰਗੀਆਂ ਹੋਰ ਅਭਿਨੇਤਰੀਆਂ ਦੇ ਬਾਵਜੂਦ ਉਹਨਾਂ ਨੂੰ ਵੀ ਇਸ ਕਾਮੇਡੀ ਫਿਲਮ ਵਿੱਚ ਮੌਕਾ ਮਿਲਿਆ ਹ
ੈ।
ਜਿੱਥੇ ਤੱਕ 'ਰੈਡ ਅਲੱਰਟ' ਦਾ ਸਵਾਲ ਹੈ ਤਾਂ ਸਮੀਰਾ ਨੇ ਇਸ ਵਿੱਚ ਇੱਕ ਨਕਸਲੀ ਔਰਤ ਦੀ ਭੂਮਿਕਾ ਨਿਭਾਈ ਹ
ੈ।
ਵਿਦੇਸ਼ ਵਿੱਚ ਪ੍ਰਸ਼ੰਸਾ ਹਾਸਿਲ ਕਰਨ ਵਾਲੀ ਇਹ ਫਿਲਮ ਭਾਰਤ ਵਿੱਚ ਜਲਦ ਹੀ ਰਿਲੀਜ਼ ਹੋਵੇਗ
ੀ।
ਸਮੀਰਾ ਦਾ ਮੰਨਣਾ ਹੈ ਕਿ ਭਲਾ ਹੀ ਉਹਨਾਂ ਕੋਲ ਜਿਆਦਾ ਫਿਲਮਾਂ ਨਹੀਂ ਹਨ ਅਤੇ ਨਾ ਹੀ ਉਹ ਨੰਬਰਾਂ ਦੀ ਦੌੜ ਵਿੱਚ ਸ਼ਾਮਿਲ ਹੈ, ਪਰ ਉਹਨਾਂ ਨੂੰ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਲਗਾਤਾਰ ਮਿਲ ਰਹੇ ਹਨ, ਭਲਾ ਹੀ ਉਹ ਖੇਤਰੀ ਫਿਲਮਾਂ ਦੇ ਹੋ
ਣ।
ਉਹਨਾਂ ਨੇ ਹੁਣ ਤੱਕ ਜੋ ਕੁਝ ਵੀ ਹਾਸਿਲ ਕੀਤਾ ਹੈ, ਉਸ ਤੋਂ ਉਹ ਖੁਸ਼ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਮੀਰਾ ਰੈਡੀ,
ਹਿੰਦੀ ਫਿਲਮਾਂ,
ਦੇ ਦਨਾ ਦਨ,
ਬਾਲੀਵੁੱਡ,
ਰੈਡ ਅਲੱਰਟ
ਹੋਰ ਵੀ
ਕੈਟਰੀਨਾ ਕੈਫ : ਪੂਰੀ ਹੋਵੇਗੀ ਹੈਟਰਿਕ!
ਮਾਧੁਰੀ ਬਣੇਗੀ ਇੰਦਰਾ ਗਾਂਧੀ!
ਚਾਂਸ ਪੇ ਡਾਂਸ ਸ਼ਾਹਿਦ ਦੀ ਕਹਾਣੀ
ਬ੍ਰੇਕ ਦਾ ਬਣਦਾ ਹੈ
ਮਾਤਾ-ਪਿਤਾ ਦੀ ਸੇਵਾ ਕਰ ਰਹੀ ਸੀ
ਅਭਿਸ਼ੇਕ ਦੀ ਫ਼ਿਲਮ ਤੋਂ ਐਸ਼ ਬਾਹਰ