ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਕੈਟਰੀਨਾ ਕੈਫ : ਪੂਰੀ ਹੋਵੇਗੀ ਹੈਟਰਿਕ!
ਖਬਰਾਂ/ ਗੱਪ ਸ਼ਪ
Feedback
Print
ਕੈਟਰੀਨਾ ਕੈਫ : ਪੂਰੀ ਹੋਵੇਗੀ ਹੈਟਰਿਕ!
PR
'
ਬਲਿਊ' ਨੂੰ ਛੱਡ ਦਿੱਤਾ ਜਾਵੇ (ਜਿਸ ਵਿੱਚ ਕੈਟਰੀਨਾ ਦਾ ਥੋੜ੍ਹਾ ਜਿਹਾ ਰੋਲ ਸੀ) ਤਾਂ ਇਸ ਸਾਲ ਕੈਟਰੀਨਾ ਕੈਫ ਨੇ 'ਨਿਊਯਾਰਕ' ਅਤੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਰਗੀਆਂ ਦੋ ਹਿੱਟ ਫਿਲਮਾਂ ਹੁਣ ਤੱਕ ਦਿੱਤੀਆਂ ਹਨ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ 'ਦੇ ਦਨਾ ਦਨ' ਰਾਹੀਂ ਉਹਨਾਂ ਦੀ ਹੈਟਰਿਕ ਪੂਰੀ ਹੋਵੇਗ
ੀ।
ਇਸ ਫਿਲਮ ਵਿੱਚ ਉਹਨਾਂ ਦੇ ਨਾਇਕ ਅਕਸ਼ੈ ਕੁਮਾਰ ਹਨ, ਜਿਹਨਾਂ ਨਾਲ ਕੈਟਰੀਨਾ ਦੀ ਜੋੜੀ ਖੂਬ ਜੱਚਦੀ ਹ
ੈ।
ਨਾਲ ਹੀ ਅੱਕੀ ਅਤੇ ਕੈਟਰੀਨਾ ਦੀ ਜੋੜੀ ਵਾਲੀਆਂ ਫਿਲਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਰਿਹਾ ਹ
ੈ।
ਕੈਟਰੀਨਾ ਦੇ ਅਨੁਸਾਰ ਇਸ ਫਿਲਮ ਵਿੱਚ ਉਹ ਸਾਰੀ ਖਾਸੀਅਤ ਹੈ, ਜੋ ਇੱਕ ਕਾਮੇਡੀ ਫਿਲਮ ਵਿੱਚ ਦਰਸ਼ਕ ਚਾਹੁੰਦੇ ਹ
ਨ।
ਸੋਚ-ਸਮਝ ਕੇ ਚੋਣ
ਕੈਟਰੀਨਾ ਦੀ ਸਫ਼ਲਤਾ ਨੇ ਬਾਲੀਵੁੱਡ ਦੀਆਂ ਹੋਰ ਨਾਇਕਾਵਾਂ ਦੀ ਨੀਂਦ ਉਡਾ ਦਿੱਤੀ ਹ
ੈ।
ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਸਫ਼ਲ ਫਿਲਮਾਂ ਉਹ ਕਿਵੇਂ ਦੇ ਰਹੀ ਹ
ੈ।
ਆਪਣੀ ਸਫ਼ਲਤਾ ਬਾਰੇ ਕੈਟਰੀਨਾ ਦਾ ਕਹਿਣਾ ਹੈ ਕਿ ਉਹ ਹਰ ਫਿਲਮ ਦੀ ਚੋਣ ਸੋਚ ਸਮਝ ਕੇ ਕਰਦੀ ਹ
ੈ।
ਨਾਲ ਹੀ ਉਹ ਆਪਣੀ ਮਿਹਨਤ ਦਾ ਸਿਹਰਾ ਪ੍ਰਸ਼ੰਸਕਾਂ ਸਿਰ ਵੀ ਬੰਨ੍ਹਦੀ ਹ
ੈ।
ਫਿਲਮ 'ਦੇ ਦਨਾ ਦਨ' ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਲਿਊ,
ਕੈਟਰੀਨਾ ਕੈਫ,
ਨਿਊਯਾਰਕ,
ਅਜਬ ਪ੍ਰੇਮ ਕੀ ਗਜਬ ਕਹਾਣੀ,
ਦੇ ਦਨਾ ਦਨ,
ਬਾਲੀਵੁੱਡ
ਹੋਰ ਵੀ
ਮਾਧੁਰੀ ਬਣੇਗੀ ਇੰਦਰਾ ਗਾਂਧੀ!
ਚਾਂਸ ਪੇ ਡਾਂਸ ਸ਼ਾਹਿਦ ਦੀ ਕਹਾਣੀ
ਬ੍ਰੇਕ ਦਾ ਬਣਦਾ ਹੈ
ਮਾਤਾ-ਪਿਤਾ ਦੀ ਸੇਵਾ ਕਰ ਰਹੀ ਸੀ
ਅਭਿਸ਼ੇਕ ਦੀ ਫ਼ਿਲਮ ਤੋਂ ਐਸ਼ ਬਾਹਰ
ਸ਼ਿਲਪਾ-ਰਾਜ ਬਹਾਮਾਸ 'ਚ ਮਨਾਉਣਗੇ ਹਨੀਮੂਨ