ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਮਾਧੁਰੀ ਬਣੇਗੀ ਇੰਦਰਾ ਗਾਂਧੀ!
ਖਬਰਾਂ/ ਗੱਪ ਸ਼ਪ
Feedback
Print
ਮਾਧੁਰੀ ਬਣੇਗੀ ਇੰਦਰਾ ਗਾਂਧੀ!
IFM
ਫਿਲਮ ਨਿਰਦੇਸ਼ਕ ਕ੍ਰਿਸ਼ਨਾ ਸ਼ਾਹ ਇੰਦਰਾ ਗਾਂਧੀ ਦੇ ਜੀਵਨ 'ਤੇ ਇੱਕ ਫਿਲਮ ਬਣਾਉਣਾ ਚਾਹੁੰਦੇ ਹਨ ਅਤੇ ਇੰਦਰਾ ਗਾਂਧੀ ਦੀ ਭੂਮਿਕਾ ਲਈ ਉਹਨਾਂ ਨੇ ਮਾਧੁਰੀ ਦੀਕਸ਼ਿਤ ਨਾਲ ਗੱਲਬਾਤ ਕੀਤੀ ਹ
ੈ।
ਮਾਧੁਰੀ ਦਾ ਕਹਿਣਾ ਹੈ ਕਿ ਉਹਨਾਂ ਨਾਲ ਕ੍ਰਿਸ਼ਨਾ ਨੇ ਇਸ ਬਾਰੇ ਗੱਲ ਕੀਤੀ ਹੈ, ਪਰ ਅਜੇ ਕੁਝ ਤੈਅ ਨਹੀਂ ਹੋਇਆ ਹ
ੈ।
ਵਰਣਨਯੋਗ ਹੈ ਕਿ ਵਿਆਹ ਤੋਂ ਬਾਅਦ ਮਾਧੁਰੀ ਅਮਰੀਕਾ ਵਿੱਚ ਜਾ ਵਸੀ ਹ
ੈ। '
ਆਜਾ ਨੱਚ ਲੇ' ਰਾਹੀਂ ਉਹਨਾਂ ਨੇ ਬਾਲੀਵੁੱਡ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਫਿਲਮ ਨੂੰ ਬਾਕਸ ਆਫਿਸ 'ਤੇ ਉਮੀਦ ਅਨੁਸਾਰ ਸਫ਼ਲਤਾ ਨਹੀਂ ਮਿਲ
ੀ।
1978
ਵਿੱਚ ਫਲਾਪ ਫਿਲਮ 'ਸ਼ਾਲੀਮਾਰ' ਬਣਾਉਣ ਵਾਲੇ ਕ੍ਰਿਸ਼ਨਾ ਸ਼ਾਹ ਨੇ ਇੰਦਰਾ ਗਾਂਧੀ ਬਾਰੇ ਕਾਫੀ ਰਿਸਰਚ ਕੀਤਾ ਹੈ ਅਤੇ ਉਹ ਫਿਲਮ ਬਣਾਉਣ ਲਈ ਤਿਆਰ ਹ
ਨ।
ਪਰ ਉਹਨਾਂ ਨੇ ਹੁਣ ਤੱਕ ਕਾਂਗਰਸ ਅਤੇ ਸੋਨੀਆ ਗਾਂਧੀ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਇੰਦਰਾ ਗਾਂਧੀ,
ਫਿਲਮ,
ਬਾਲੀਵੁੱਡ,
ਮਾਧੁਰੀ ਦੀਕਸ਼ਿਤ,
ਆਜਾ ਨੱਚ ਲੇ
ਹੋਰ ਵੀ
ਚਾਂਸ ਪੇ ਡਾਂਸ ਸ਼ਾਹਿਦ ਦੀ ਕਹਾਣੀ
ਬ੍ਰੇਕ ਦਾ ਬਣਦਾ ਹੈ
ਮਾਤਾ-ਪਿਤਾ ਦੀ ਸੇਵਾ ਕਰ ਰਹੀ ਸੀ
ਅਭਿਸ਼ੇਕ ਦੀ ਫ਼ਿਲਮ ਤੋਂ ਐਸ਼ ਬਾਹਰ
ਸ਼ਿਲਪਾ-ਰਾਜ ਬਹਾਮਾਸ 'ਚ ਮਨਾਉਣਗੇ ਹਨੀਮੂਨ
ਆਮਿਰ ਖਾਨ : ਇਹ ਸਭ ਕਿਵੇਂ ਹੋਇਆ?