ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਆਮਿਰ ਖਾਨ : ਇਹ ਸਭ ਕਿਵੇਂ ਹੋਇਆ?
ਖਬਰਾਂ/ ਗੱਪ ਸ਼ਪ
Feedback
Print
ਆਮਿਰ ਖਾਨ : ਇਹ ਸਭ ਕਿਵੇਂ ਹੋਇਆ?
IFM
'3
ਈਡੀਅਟਸ' ਦੇ ਪ੍ਰੋਮੋ ਸ਼ੁਰੂ ਹੋ ਚੁੱਕੇ ਹਨ ਅਤੇ 40 ਪਲੱਸ ਦੇ ਆਮਿਰ ਖਾਨ ਇਸ ਵਿੱਚ ਆਪਣੀ ਉਮਰ ਤੋਂ ਅੱਧੇ ਨਜ਼ਰ ਆ ਰਹੇ ਹ
ਨ।
ਇਸ ਗੱਲ 'ਤੇ ਹੈਰਾਨੀ ਜਤਾਈ ਜਾ ਰਹੀ ਹੈ ਕਿ ਆਖਰ ਆਮਿਰ ਨੇ ਇਹ ਕਿਵੇਂ ਕੀਤ
ਾ।
ਆਮਿਰ ਉਹਨਾਂ ਕਲਾਕਾਰਾਂ ਚੋਂ ਹਨ ਜੋ ਆਪਣੇ ਕਿਰਦਾਰ ਦੇ ਮੁਤਾਬਿਕ ਆਪਣੇ ਵਿਅਕਤੀਤਵ ਵਿੱਚ ਪਰਿਵਰਤਨ ਕਰ ਲੈਂਦੇ ਹ
ਨ। '
ਗਜਨੀ' ਲਈ ਬਣਾਏ ਗਏ ਏਟ ਪੈਕ ਐਬਸ ਨੂੰ ਭਲਾ ਕੌਣ ਭੁੱਲ ਸਕਦਾ ਹ
ੈ। '3
ਈਡੀਅਟਸ' ਵਿੱਚ ਉਹਨਾਂ ਨੂੰ ਕਾਲਜ ਦੇ ਵਿਦਿਆਰਥੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਇਸ ਲਈ ਸਭ ਤੋਂ ਵੱਡੀ ਚੁਣੌਤੀ ਉਹਨਾਂ ਦੇ ਸਾਹਮਣੇ ਇਹ ਵੀ ਸੀ ਕਿ ਉਹਨਾਂ ਨੂੰ ਆਪਣੀ ਉਮਰ ਤੋਂ ਅੱਧਾ ਨਜ਼ਰ ਆਉਣਾ ਸ
ੀ।
ਆਮਿਰ ਨੇ ਸਭ ਤੋਂ ਪਹਿਲਾਂ ਆਪਣਾ ਵਜਨ ਘੱਟ ਕੀਤ
ਾ।
ਨਵੀਂ ਹੇਅਰ ਸਟਾਇਲ ਅਪਣਾ
ਈ।
ਆਪਣੇ ਵਾਰਡਰੋਬ ਨੂੰ ਉਹਨਾਂ ਡ੍ਰੈਸੇਸ ਨਾਲ ਭਰ ਦਿੱਤਾ ਜੋ ਅੱਜ ਦੇ ਨੌਜਵਾਨ ਪਹਿਨਦੇ ਹ
ਨ।
ਨੌਜਵਾਨਾਂ ਦੇ ਗੱਲ ਕਰਨ ਦੀ ਸਟਾਇਲ, ਚਾਲ-ਢਾਲ 'ਤੇ ਬਰੀਕੀ ਨਾਲ ਪਰਫੈਕਸ਼ਨਿਸਟ ਖਾਨ ਨੇ ਗੌਰ ਕੀਤ
ਾ।
ਖਾਸ ਤੌਰ 'ਤੇ ਆਪਣੇ ਭਤੀਜੇ ਅਤੇ ਉਸਦੇ ਦੋਸਤਾਂ ਤ
ੇ।
ਆਪਣੇ ਲੁਕ ਵਿੱਚ ਆਏ ਪਰਿਵਰਤਨ ਤੋਂ ਆਮਿਰ ਬਹੁਤ ਖੁਸ਼ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿ ਇਸ ਸਭ ਕਿਵੇਂ ਹੋ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
3 ਈਡੀਅਟਸ,
ਆਮਿਰ ਖਾਨ,
ਗਜਨੀ,
ਬਾਲੀਵੁੱਡ,
ਸਿਨੇਮਾ
ਹੋਰ ਵੀ
ਸੋਨਮ ਕਪੂਰ ਤੋਂ ਪ੍ਰਭਾਵਿਤ ਨਿਰਮਾਤਾ
ਕੈਟ ਬਣਾਏਗੀ ਫਿਲਮ, ਸ਼ਾਹਰੁਖ ਹੋਣਗੇ ਹੀਰੋ!
ਅਜਿਹਾ ਮੌਕਾ ਵਾਰ-ਵਾਰ ਨਹੀਂ ਮਿਲਦਾ: ਅਭਿਸ਼ੇਕ
ਕੁਰਬਾਨ ਅਤੇ ਨਿਊਯਾਰਕ ਵਿੱਚ ਸਮਾਨਤਾ ਨਹੀਂ: ਕਰਨ
ਸਲਮਾਨ ਨੂੰ ਮਾਰਿਆ ਤਮਾਚਾ
ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ