ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਸੋਨਮ ਕਪੂਰ ਤੋਂ ਪ੍ਰਭਾਵਿਤ ਨਿਰਮਾਤਾ
ਖਬਰਾਂ/ ਗੱਪ ਸ਼ਪ
Feedback
Print
ਸੋਨਮ ਕਪੂਰ ਤੋਂ ਪ੍ਰਭਾਵਿਤ ਨਿਰਮਾਤਾ
ND
ਸੋਨਮ ਕਪੂਰ ਦੀ ਐਕਟਿੰਗ ਤੋਂ ਬਹੁਤ ਸਾਰੇ ਨਿਰਮਾਤਾ ਪ੍ਰਭਾਵਿਤ ਹ
ਨ।
ਉਹ ਸੋਨਮ ਕਪੂਰ ਨੂੰ ਆਪਣੀਆਂ ਫ਼ਿਲਮਾਂ ਵਿਚ ਸਾਈਨ ਕਰਨਾ ਚਾਹੁੰਦੇ ਹ
ਨ।
ਨਿਰਮਾਤਾ ਜਗਮੋਹਨ ਕੁੰਦਰਾ ਵੀ ਬੜੇ ਪ੍ਰਭਾਵਿਤ ਹ
ਨ।
ਉਹ ਆਪਣੀ ਅਗਲੀ ਫ਼ਿਲਮ 'ਚ ਸੋਨਮ ਕਪੂਰ ਨੂੰ ਸਾਈਨ ਕਰਨਾ ਚਾਹੁੰਦੇ ਹਨ ਉਹ ਸੋਨਮ ਕਪੂਰ ਨੂੰ ਇਕ ਇਸ ਤਰ੍ਹਾਂ ਦੀ ਲੜਕੀ ਦਾ ਰੋਲ ਦੇਣ ਜਾ ਰਹੇ ਹਨ, ਜਿਸ ਦੇ ਸਬੰਧ 'ਚ ਸਾਰੇ ਇਹੀ ਸੋਚਦੇ ਹਨ ਕਿ ਉਹ ਗਰਭ ਧਾਰਨ ਨਹੀਂ ਕਰ ਸਕਦੀ ਤੇ ਫ਼ਿਲਮ ਲਗਭਗ ਕੋਈ 15 ਸਾਲ ਪਹਿਲਾਂ ਲਿਖੀ ਗਈ ਤੇ ਨਰੇਸ਼ ਚੰਦਰ ਦੀ ਕਹਾਣੀ 'ਬਾਂਝ' 'ਤੇ ਆਧਾਰਿਤ ਹ
ੈ।
ਇਸ ਦਾ ਸਕਰੀਨ-ਪਲੇਅ ਸਵਰਗਵਾਸੀ ਵਿਜੈ ਤੇਂਦੁਲਕਰ ਨੇ ਲਿਖਿਆ ਸ
ੀ।
ਜਗਮੋਹਨ ਕੁੰਦਰਾ ਨੇ ਦੱਸਿਆ ਕਿ ਮੈਂ ਇਸ ਫ਼ਿਲਮ 'ਚ ਇਕ ਇਸ ਤਰ੍ਹਾਂ ਦੀ ਲੜਕੀ ਚਾਹੁੰਦਾ ਹਾ
ਂ।
ਜੋ ਕਾਲਜ ਦੀ ਕੁੜੀ ਦੇ ਨਾਲ-ਨਾਲ ਇਕ ਪਤਨੀ ਦੇ ਰੋਲ ਵਿਚ ਵੀ ਪੂਰੀ-ਪੂਰੀ ਤਰ੍ਹਾਂ ਫਿਟ ਹੋਵੇ ਤੇ ਇਸ ਤਰ੍ਹਾਂ ਦੇ ਕਿਰਦਾਰ ਦਾ ਖਿਆਲ ਆਉਂਦੇ ਸਾਰ ਹੀ ਮੇਰਾ ਧਿਆਨ ਇਕਦਮ ਸਭ ਤੋਂ ਪਹਿਲਾਂ ਸੋਨਮ ਕਪੂਰ ਵੱਲ ਗਿ
ਆ।
ਉਸ ਦਾ ਨਾਂਅ ਮੇਰੇ ਦਿਮਾਗ 'ਚ ਆਇ
ਆ।
ਮੈਂ ਸਮਝਦਾ ਹਾਂ ਕਿ ਸੋਨਮ ਕਪੂਰ ਫ਼ਿਲਮ 'ਚ ਕੰਮ ਕਰਨ ਦੇ ਲਈ ਤਿਆਰ ਹੋ ਜਾਵੇਗੀ ਕਿਉਂਕਿ ਫ਼ਿਲਮ ਦਾ ਪ੍ਰਮੁੱਖ ਕਿਰਦਾਰ ਸੋਨਮ ਕਪੂਰ ਹੀ ਹ
ੈ।
ਇਸ ਕਿਰਦਾਰ 'ਚ ਕਈ ਰੰਗ ਹਨ ਤੇ ਮੈਨੂੰ ਪੂਰੀ ਆਸ ਹੈ ਕਿ ਉਹ ਇਹ ਰੋਲ ਬਾਖੂਬੀ ਨਾਲ ਨਿਭਾਅ ਲਏਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸੋਨਮ ਕਪੂਰ,
ਐਕਟਿੰਗ,
ਫ਼ਿਲਮਾਂ,
ਜਗਮੋਹਨ ਕੁੰਦਰਾ,
ਬਾਲੀਵੁੱਡ
ਹੋਰ ਵੀ
ਕੈਟ ਬਣਾਏਗੀ ਫਿਲਮ, ਸ਼ਾਹਰੁਖ ਹੋਣਗੇ ਹੀਰੋ!
ਅਜਿਹਾ ਮੌਕਾ ਵਾਰ-ਵਾਰ ਨਹੀਂ ਮਿਲਦਾ: ਅਭਿਸ਼ੇਕ
ਕੁਰਬਾਨ ਅਤੇ ਨਿਊਯਾਰਕ ਵਿੱਚ ਸਮਾਨਤਾ ਨਹੀਂ: ਕਰਨ
ਸਲਮਾਨ ਨੂੰ ਮਾਰਿਆ ਤਮਾਚਾ
ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ
ਵਿਆਹ ਦੀ ਤਿਆਰੀ 'ਚ ਰੁੱਝੀ ਈਸ਼ਾ ਕੋਪੀਕਰ