ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਕੁਰਬਾਨ ਅਤੇ ਨਿਊਯਾਰਕ ਵਿੱਚ ਸਮਾਨਤਾ ਨਹੀਂ: ਕਰਨ
ਖਬਰਾਂ/ ਗੱਪ ਸ਼ਪ
Feedback
Print
ਕੁਰਬਾਨ ਅਤੇ ਨਿਊਯਾਰਕ ਵਿੱਚ ਸਮਾਨਤਾ ਨਹੀਂ: ਕਰਨ
ਕਰਨ ਜੌਹਰ ਦੀ ਫ਼ਿਲਮ ਕੁਰਬਾਨ ਅਤੇ ਆਦਿਤਯ ਚੋਪੜਾ ਦੀ ਫ਼ਿਲਮ ਨਿਊਯਾਰਕ ਵਿੱਚ ਸਮਾਨਤਾ ਦੀ ਗੱਲਾਂ ਉਦੋਂ ਦੀ ਹੋ ਰਹੀ ਹੈ ਜਦੋਂ ਦੀ ਇਹ ਫ਼ਿਲਮਾਂ ਬਣਨਾ ਸ਼ੁਰੂ ਹੋਈ ਸੀ ਅਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹ
ੈ।
ਨਿਊਯਾਰਕ ਰੀਲੀਜ਼ ਹੋ ਚੁਕੀ ਹੈ ਅਤੇ ਕੁਰਬਾਨ 20 ਨਵੰਬਰ ਨੂੰ ਰੀਲੀਜ਼ ਹੋ ਰਹੀ ਹ
ੈ।
ਕਰਨ ਜੌਹਰ ਇਹਨਾਂ ਗੱਲਾਂ ਤੋਂ ਤੰਗ ਆ ਚੁਕੇ ਹਨ ਅਤੇ ਉਹਨਾਂ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਦੋਨਾਂ ਫ਼ਿਲਮਾਂ ਵਿੱਚ ਕੋਈ ਸਮਾਨਤਾ ਨਹੀਂ ਹੈ ਸਿਰਫ ਇਸ ਦੇ ਕਿ ਦੋਨਾਂ ਦਾ ਵਿਸ਼ਾਂ ਅੱਤਵਾਦ ਹ
ੈ।
ਕਰਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹ
ਨ।
ਆਖਿਰ ਉਹ ਅਤੇ ਉਹਨਾਂ ਦੇ ਦੋਸਤ ਆਦਿਤਯ ਇੱਕੋ ਜਿਹੀ ਫ਼ਿਲਮ ਕਿਉਂ ਬਨਾਉਣਗ
ੇ।
ਕੁਰਬਾਨ ਦੀ ਨਾਇਕਾ ਕਰੀਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਰਨ ਕਹਿੰਦੇ ਹਨ ਕਿ ਬੇਬੋ ਨੇ ਬਿਹਤਰੀਨ ਅਭਿਨੈ ਕੀਤਾ ਹੈ ਅਤੇ ਉਹਨਾਂ ਦੀ ਥਾਂ ਸ਼ਾਇਦ ਹੀ ਕੋਈ ਦੂਜੀ ਅਭਿਨੇਤਰੀ ਇਸ ਤਰ੍ਹਾਂ ਭੂਮਿਕਾ ਨੂੰ ਨਿਭਾ ਪਾਉਂਦ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕੁਰਬਾਨ ਅਤੇ ਨਿਊਯਾਰਕ ਵਿੱਚ ਸਮਾਨਤਾ ਨਹੀਂ ਕਰਨ
ਹੋਰ ਵੀ
ਸਲਮਾਨ ਨੂੰ ਮਾਰਿਆ ਤਮਾਚਾ
ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ
ਵਿਆਹ ਦੀ ਤਿਆਰੀ 'ਚ ਰੁੱਝੀ ਈਸ਼ਾ ਕੋਪੀਕਰ
ਵਿਦਿਆ ਬਾਲਨ ਦੀ ਜ਼ਿੱਦ
ਬਿਪਾਸ਼ਾ ਮਨਾਏਗੀ ਛੁੱਟੀਆਂ
ਐਸ਼ਵਰਿਆ ਨੂੰ ਆ ਗਿਆ ਗੁੱਸਾ