ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ
(Zoobie Doobie)
ਖਬਰਾਂ/ ਗੱਪ ਸ਼ਪ
Feedback
Print
ਜ਼ੂਬੀ ਡੂਬੀ : 3 ਈਡੀਅਟਸ ਦਾ ਗਾਣਾ
'3
ਈਡੀਅਟਸ' ਦਾ ਪ੍ਰਮੋਸ਼ਨ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹ
ੈ।
ਇੱਕ-ਇੱਕ ਕਰ ਕੇ ਗਾਣਿਆਂ ਨੂੰ ਪੱਤਰਕਾਰਾਂ ਨੂੰ ਦਿਖਾਇਆ ਜਾ ਰਿਹਾ ਹੈ ਅਤੇ ਆਮਿਰ ਖਾਨ ਪੱਤਰਕਾਰਾਂ ਨਾਲ ਗਾਣਿਆਂ ਦੀਆਂ ਕਮੀਆਂ ਅਤੇ ਖੂਬੀਆਂ ਬਾਰੇ ਚਰਚਾ ਕਰਦੇ ਹ
ਨ।
'
ਆਲ ਇਜ਼ ਵੈਲ' ਇਸ ਸਮੇਂ ਲੋਕਪ੍ਰਿਆ ਹੋ ਰਿਹਾ ਹੈ ਅਤੇ ਹੁਣ ਵਾਰੀ 'ਜ਼ੂਬੀ ਡੂਬੀ' ਦੀ ਹ
ੈ।
ਆਮਿਰ ਅਤੇ ਕਰੀਨਾ 'ਤੇ ਇਸ ਗਾਣੇ ਨੂੰ ਫਿਲਮਾਇਆ ਗਿਆ ਹੈ ਜੋ ਪਹਿਲੀ ਵਾਰ ਹੀਰੋ-ਹੀਰੋਇਨ ਦੇ ਰੂਪ ਵਿੱਚ ਦਿਖਾਈ ਦੇਣਗ
ੇ।
ਦੋਵਾਂ ਦੀ ਜੋੜੀ ਵਧੀਆ ਲੱਗ ਰਹੀ ਹ
ੈ।
ਇਸ ਰੋਮਾਂਟਿਕ ਗੀਤ ਨੂੰ ਸਵਾਨੰਦ ਕਿਰਕਿਰੇ ਨੇ ਲਿਖਿਆ ਹੈ ਅਤੇ ਸ਼ਾਂਤਨੁ ਮੋਇਤ੍ਰਾ ਨੇ ਸੰਗੀਤ ਦਿੱਤਾ ਹ
ੈ।
ਬੋਸਕੋ-ਸੀਜ਼ਰ ਨੇ ਇਸ ਨੂੰ 70 ਅਤੇ 80 ਦੇ ਦਹਾਕੇ ਵਿੱਚ ਪ੍ਰਚਲਿਤ ਸਟਾਇਲ ਵਿੱਚ ਕੋਰਿਓਗ੍ਰਾਫ਼ ਕੀਤਾ ਹ
ੈ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
3 ਈਡੀਅਟਸ,
ਆਮਿਰ ਖਾਨ,
ਆਲ ਇਜ਼ ਵੈਲ,
ਜ਼ੂਬੀ ਡੂਬੀ,
ਕਰੀਨਾ
ਹੋਰ ਵੀ
ਵਿਆਹ ਦੀ ਤਿਆਰੀ 'ਚ ਰੁੱਝੀ ਈਸ਼ਾ ਕੋਪੀਕਰ
ਵਿਦਿਆ ਬਾਲਨ ਦੀ ਜ਼ਿੱਦ
ਬਿਪਾਸ਼ਾ ਮਨਾਏਗੀ ਛੁੱਟੀਆਂ
ਐਸ਼ਵਰਿਆ ਨੂੰ ਆ ਗਿਆ ਗੁੱਸਾ
'ਕੁਰਬਾਨ' ਦਾ ਕਿਰਦਾਰ ਮੇਰੇ ਵਰਗਾ : ਕਰੀਨਾ ਕਪੂਰ
ਦੂਜਿਆਂ ਨੂੰ ਮੌਕਾ ਦੇ ਰਹੇ ਹਨ: ਸ਼ਾਹਰੁਖ