ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਵਿਆਹ ਦੀ ਤਿਆਰੀ 'ਚ ਰੁੱਝੀ ਈਸ਼ਾ ਕੋਪੀਕਰ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਨਵੰਬਰ ਵਿੱਚ ਸ਼ਿਲਪਾ ਸ਼ੈਟੀ ਦੇ ਇਲਾਵਾ ਇੱਕ ਹੋਰ ਅਭਿਨੇਤਰੀ ਵਿਆਹ ਕਰਨ ਜਾ ਰਹੀ ਹੈ। ਈਸ਼ਾ ਕੋਪੀਕਰ ਅਤੇ ਟਿੰਮੀ ਨਾਰੰਗ ਦਾ ਲੰਬੇ ਸਮੇਂ ਤੋਂ ਰੋਮਾਂਸ ਚੱਲ ਰਿਹਾ ਹੈ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ। 29 ਨਵੰਬਰ ਨੂੰ ਉਹ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਗੇ।

ਵਿਆਹ ਨੇੜੇ ਹੈ ਅਤੇ ਈਸ਼ਾ ਸ਼ੂਟਿੰਗ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਉਹ ਆਪਣਾ ਕੰਮ ਖਤਮ ਕਰ ਦਵੇ। ਨਾਲ ਹੀ ਵਿਆਹ ਦੀਆਂ ਤਿਆਰੀਆਂ ਵੀ ਉਹਨਾਂ ਨੂੰ ਕਰਨੀਆਂ ਹਨ। ਇਸ ਲਈ ਈਸ਼ਾ ਦੇ ਕੋਲ ਸਮਾਂ ਨਹੀਂ ਹੈ।

ਈਸ਼ਾ ਦਾ ਕਹਿਣਾ ਹੈ ਕਿ ਉਹ ਦਿਨ ਨੇੜੇ ਆ ਗਿਆ ਹੈ, ਜਿਸਦਾ ਉਸ ਨੂੰ ਬੇਸਬਰੀ ਨਾਲ ਇੰਤਜਾਰ ਸੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸ਼ਿਲਪਾ ਸ਼ੈਟੀ, ਈਸ਼ਾ ਕੋਪੀਕਰ, ਟਿੰਮੀ ਨਾਰੰਗ, ਬਾਲੀਵੁੱਡ, ਈਸ਼ਾ ਦਾ ਵਿਆਹ