ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਦੇ ਦਨਾ ਦਨ ਦਾ ਪ੍ਰੋਮੋ
ਖਬਰਾਂ/ ਗੱਪ ਸ਼ਪ
Feedback Print Bookmark and Share
 
ਅਕਸ਼ੈ ਕੁਮਾਰ, ਪਰੇਸ਼ ਰਾਵਲ, ਸੁਨੀਲ ਸ਼ੇਟੀ ਅਤੇ ਨਿਰਦੇਸ਼ਕ ਪ੍ਰਿਅਦਰਸ਼ਨ ਨੇ ਹੇਰਾਫੇਰੀ ਵਰਗੀ ਯਾਦਗਾਰ ਫ਼ਿਲਮ ਬਣਾਈ ਸੀ, ਹੁਣ ਇੱਕ ਵਾਰ ਫ਼ਿਰ ਇਹ ਸਾਰੇ 'ਦੇ ਦਨਾ ਦਨ' ਵਿੱਚ ਨਜ਼ਰ ਆਉਣ ਵਾਲੇ ਹਨ, ਜੋ 27 ਨਵੰਬਰ ਨੂੰ ਰੀਲੀਜ਼ ਹੋ ਰਹੀ ਹੈ।

ਕੈਟਰੀਨਾ ਕੈਫ ਅਤੇ ਅਕਸ਼ੈ ਦੀ ਲਕੀ ਜੋੜੀ ਇਸ ਫ਼ਿਲਮ ਦੀ ਵਿਸ਼ੇਸ਼ਤਾ ਹੈ। ਨਾਲ ਹੈ ਨੇਹਾ ਧੂਪਿਆ ਅਤੇ ਸਮੀਰਾ ਰੇਡੀ ਦੇ ਅਲਾਵਾ ਕਾਮੇਡੀ ਕਲਾਕਾਰਾਂ ਦੀ ਲੰਬੀ ਫੌਜ। ਇਸ ਕਾਮੇਡੀ ਫ਼ਿਲਮ ਤੋਂ ਬਾਲੀਵੁੱਡ ਨੂੰ ਬਹੁਤ ਉਮੀਦਾਂ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦੇ ਦਨਾ ਦਨ ਦਾ ਪ੍ਰੋਮੋ