ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਵਾਲ-ਵਾਲ ਬਚੇ ਇਮਰਾਨ ਅਤੇ ਸੋਹਾ
ਖਬਰਾਂ/ ਗੱਪ ਸ਼ਪ
Feedback
Print
ਵਾਲ-ਵਾਲ ਬਚੇ ਇਮਰਾਨ ਅਤੇ ਸੋਹਾ
'
ਤੁਮ ਮਿਲੇ' ਦੀ ਸ਼ੂਟਿੰਗ ਦੇ ਦੌਰਾਨ ਇਸ ਫ਼ਿਲਮ ਵਿੱਚ ਕੰਮ ਕਰਨ ਵਾਲੀ ਜੋੜੀ ਇਮਰਾਨ ਹਾਸ਼ਮੀ ਅਤੇ ਸੋਹਾ ਅਲੀ ਖਾਨ ਦਾ ਸਾਹਮਣਾ ਮੌਤ ਨਾਲ ਹੋਇਆ ਸੀ ਅਤੇ ਦੋਵੇ ਵਾਲ ਵਾਲ ਬਚ
ੇ।
ਇਹ ਸਭ ਹੋਇਆ ਸੋਹਾ ਦੇ ਕਾਰਨ, ਜਿਸ ਕਾਰਨ ਇਮਰਾਨ ਵੀ ਬਹੁਤ ਘਬਰਾ ਗ
ਏ।
ਦੱਖਣ ਅਫ਼੍ਰੀਕਾ ਸਥਿਤ ਕੈਪਟਾਉਨ ਦੇ ਹਾਈਵੇ ਤੇ ਸ਼ੂਟਿੰਗ ਹੋ ਰਹੀ ਸ
ੀ।
ਸੋਹਾ ਨੂੰ ਕਾਰ ਚਲਾਉਣਾ ਸੀ ਅਤੇ ਇਮਰਾਨ ਪਿੱਛੇ ਦੀ ਸੀਟ ਤੇ ਬੈਠੇ ਸ
ੀ।
ਸੋਹਾ ਨੂੰ ਡ੍ਰਾਇਵਿੰਗ ਨਹੀਂ ਆਉਂਦ
ੀ।
ਇਸ ਲਈ ਸ਼ੂਟਿੰਗ ਤੋਂ ਪਹਿਲਾਂ ਉਹਨਾਂ ਨੂੰ ਕਾਫੀ ਪ੍ਰੈਕਟਿਸ ਕਰਵਾਈ ਗਈ ਸ
ੀ।
ਸੋਹਾ ਦੀ ਡ੍ਰਾਇਵਿੰਗ ਨੂੰ ਲੈ ਕੇ ਇਮਰਾਨ ਘਬਰਾਏ ਹੋਏ ਸੀ, ਪਰ ਪਿੱਛੇ ਦੀ ਸੀਟ ਤੇ ਚੁੱਪਚਾਪ ਬੈਠੇ ਹੋਏ ਸ
ੀ।
ਸੋਹਾ ਨੇ ਕਾਰ ਚਲਾਉਣਾ ਸ਼ੁਰੂ ਕੀਤਾ ਅਤੇ ਥੋੜੀ ਦੇਰ ਵਿੱਚ ਕਾਰ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਉਤਰ ਗ
ਈ।
ਸਾਹਮਣੇ ਇੱਕ ਵੱਡੀ ਚੱਟਾਨ ਸੀ ਅਤੇ ਕਾਰ ਲਗਭਗ ਉਸ ਨਾਲ ਟਕਰਾ ਹੀ ਗਈ ਸੀ, ਪਰ ਐਨ ਸਮੇਂ ਤੇ ਸੋਹਾ ਦੇ ਨਾਲ ਬੈਠੇ ਨਿਰਦੇਸ਼ਕ ਕੁਨਾਲ ਦੇਸ਼ਮੁਖ ਨੇ ਹੈਂਡਬ੍ਰੇਕ ਲਗਾ ਦਿੱਤ
ਾ।
ਕੋਈ ਅਨਹੋਨੀ ਨਾ ਹੋ ਜਾਵੇ ਇਸ ਲਈ ਉਹ ਨਾਲ ਬੈਠੇ ਸ
ੀ।
ਕੁਨਾਲ ਸਹੀਂ ਸਮੇਂ ਤੇ ਬ੍ਰੇਕ ਨਹੀਂ ਲਗਾਉਂਦੇ ਤਾਂ ਫ਼ਿਲਮ ਸ਼ਾਇਦ ਹੀ ਪੂਰੀ ਹੋ ਪਾਉਂਦ
ੀ।
ਸੋਹਾ ਦੀ ਡ੍ਰਾਇਵਿੰਗ ਵੇਖ ਇਮਰਾਨ ਨੇ ਫੈਸਲਾ ਕੀਤਾ ਹੈ ਕਿ ਉਹ ਭਵਿੱਖ ਵਿੱਚ ਕਦੇ ਸੋਹਾ ਨਾਲ ਕਾਰ ਵਿੱਚ ਨਹੀਂ ਬੈਠਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਵਾਲਵਾਲ ਬਚੇ ਇਮਰਾਨ ਅਤੇ ਸੋਹਾ
ਹੋਰ ਵੀ
ਵਿਆਹ ਦੀ ਤਿਆਰੀ ਵਿੱਚ ਸ਼ਿਲਪਾ ਬਿਜੀ
ਸਕੂਲ ਟੀਚਰ ਬਣਿਆ ਕੋਰਿਉਗ੍ਰਾਫਰ
ਦੀਪਿਕਾ ਇਨ, ਅਸੀਨ ਆਊਟ
ਗੋਵਿੰਦਾ ਦੇ ਨਾਂਅ ਤੋਂ ਡਰ ਲੱਗਦਾ ਹੈ
'ਥ੍ਰੀ ਈਡੀਅਟਸ' ਸੁਪਰਹਿੱਟ ਹੋਵੇਗੀ!
ਅਮਿਤਾਭ ਬਚਨ ਨੇ 'ਪਾ' 'ਤੇ ਖਰਚੇ 15 ਕਰੋੜ