ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਗੋਵਿੰਦਾ ਦੇ ਨਾਂਅ ਤੋਂ ਡਰ ਲੱਗਦਾ ਹੈ
ਖਬਰਾਂ/ ਗੱਪ ਸ਼ਪ
Feedback
Print
ਗੋਵਿੰਦਾ ਦੇ ਨਾਂਅ ਤੋਂ ਡਰ ਲੱਗਦਾ ਹੈ
ਇੱਕ ਵਾਰ ਫਿਰ ਬਾਲੀਵੁੱਡ ਵਿੱਚ ਛਾ ਜਾਣ ਦੀ ਕੋਸ਼ਿਸ਼ਾਂ ਵਿੱਚ ਲਗੇ ਗੋਵਿੰਦਾ ਲਈ ਇਹ ਬੁਰੀ ਖ਼ਬਰ ਹ
ੈ।
ਸੂਤਰਾਂ ਦਾ ਕਹਿਣਾ ਹੈ ਕਿ 'ਡੂ ਨਾਟ ਡਿਸਟਰਬ' ਦੇ ਅਸਫਲ ਹੁੰਦੇ ਹੀ ਨਿਰਮਾਤਾਵਾ ਨੂੰ ਉਹਨਾਂ ਦੇ ਨਾਂਅ ਤੋ ਡਰ ਲੱਗਣ ਲਗਿਆ ਹੈ ਅਤੇ ਉਹ ਉਹਨਾਂ ਦੀ ਆਉਣ ਵਾਲੀਆਂ ਫ਼ਿਲਮਾਂ ਨੂੰ ਹੱਥ ਵੀ ਨਹੀਂ ਲਗਾਉਣਾ ਚਾਹੁੰਦ
ੇ।
ਫ਼ਿਲਮ ਇੰਡਸਟ੍ਰੀ ਨੂੰ 'ਡੂ ਨਾਟ ਡਿਸਟਰਬ' ਤੋਂ ਬਹੁਤ ਉਮੀਦਾਂ ਸ
ੀ।
ਵਾਸੁ ਭਗਨਾਨੀ ਵਰਗਾ ਨਿਰਮਾਤਾ, ਡੇਵਿਡ ਧਵਨ ਵਰਗਾ ਨਿਰਦੇਸ਼ਕ ਅਤੇ ਨਾਲ ਲਾਰਾ ਦੱਤਾ ਅਤੇ ਸੁਸ਼ਮਿਤਾ ਸੇਨ ਵਰਗੀਆਂ ਦੋ ਸਾਬਕਾ ਮਿਸ ਯੂਨੀਵਰਸ ਮੌਜੂਦ ਸੀ, ਪਰ ਇਸ ਫ਼ਿਲਮ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿ
ਆ।
ਗੋਵਿੰਦਾ ਇਸ ਫ਼ਿਲਮ ਦੇ ਹੀਰੋ ਸੀ ਇਸਲਈ ਫ਼ਿਲਮ ਦੀ ਅਸਫਲਤਾ ਨੂੰ ਉਹਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹ
ੈ।
ਫ਼ਿਲਮ ਦੀ ਅਸਫਲਤਾ ਦੇ ਬਾਅਦ ਵਿਤਰਕ ਡਰ ਗਏ ਹ
ਨ।
ਦੱਸਿਆ ਜਾਂਦਾ ਹੈ ਕਿ ਗੋਵਿੰਦਾ ਦੀ ਆਉਣ ਵਾਲੀਏ ਫ਼ਿਲਮ ਨੂੰ ਵਿਤਰਕ ਉਹ ਪ੍ਰਾਈਸ ਦੇਣ ਲਈ ਤਿਆਰ ਨਹੀਂ ਹੈ ਜੋ ਪਹਿਲਾ ਤੈਅ ਹੋਈ ਸ
ੀ।
ਇਹ ਕੀ ਹੋ ਰਿਹਾ ਹੈ ਚੀਚੀ?
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਗੋਵਿੰਦਾ ਦੇ ਨਾਂਅ ਤੋਂ ਡਰ ਲੱਗਦਾ ਹੈ
ਹੋਰ ਵੀ
'ਥ੍ਰੀ ਈਡੀਅਟਸ' ਸੁਪਰਹਿੱਟ ਹੋਵੇਗੀ!
ਅਮਿਤਾਭ ਬਚਨ ਨੇ 'ਪਾ' 'ਤੇ ਖਰਚੇ 15 ਕਰੋੜ
ਗੰਭੀਰ ਭੂਮਿਕਾਵਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹਾਂ-ਅਜੇ ਦੇਵਗਨ
'ਅਜਬ ਪ੍ਰੇਮ ਕੀ...' ਅਤੇ 'ਜੇਲ੍ਹ' ਅੱਜ ਹੋਣਗੀਆਂ ਰਲੀਜ਼
ਸੋਹਾ ਨੂੰ ਪਾਣੀ ਤੋਂ ਹੋਇਆ ਫੋਬੀਆ
22 ਨਵੰਬਰ ਨੂੰ ਹੋਵੇਗਾ ਸ਼ਿਲਪਾ ਦਾ ਵਿਆਹ