ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਗੰਭੀਰ ਭੂਮਿਕਾਵਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹਾਂ-ਅਜੇ ਦੇਵਗਨ
ਖਬਰਾਂ/ ਗੱਪ ਸ਼ਪ
Feedback
Print
ਭਾਸ਼ਾ
ਗੰਭੀਰ ਭੂਮਿਕਾਵਾਂ ਤੋਂ ਪ੍ਰੇਸ਼ਾਨ ਹੋ ਜਾਂਦਾ ਹਾਂ-ਅਜੇ ਦੇਵਗਨ
IFM
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਜੇਕਰ ਉਹ ਗੰਭੀਰ ਭੂਮਿਕਾਵਾਂ ਕਰਨਾ ਹੀ ਜਾਰੀ ਰੱਖਦਾ ਹੈ ਤਾਂ ਇਹ ਉਸ ਲਈ ਪ੍ਰੇਸ਼ਾਨੀ ਵਾਲੀ ਗੱਲ ਹੋਵੇਗ
ੀ।
ਅਜੇ ਨੇ ਕਿਹਾ ਕਿ 'ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਆਪਣੇ ਫਿਲਮੀ ਕੈਰੀਅਰ ਦੇ ਇਸ ਪੜਾਅ 'ਤੇ ਹੁਣ ਮੈਂ ਵੱਖ ਵੱਖ ਭੂਮਿਕਾਵਾਂ ਕਰ ਰਿਹਾ ਹਾਂ'
।
ਉਨ੍ਹਾਂ ਕਿਹਾ ਕਿ ਇਕ ਸਮਾਂ ਐਸਾ ਵੀ ਸੀ ਜਦੋਂ ਉਹ ਕੇਵਲ ਗੰਭੀਰ ਫਿਲਮਾਂ ਹੀ ਕਰਿਆ ਕਰਦਾ ਸ
ੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਯਕੀਨ ਕਰਨ ਵਾਲੀ ਗੱਲ ਹੈ ਕਿ ਹੁਣ ਮੈਂ ਲਗਾਤਾਰ ਗੰਭੀਰ ਭੂਮਿਕਾ ਤੋਂ ਪ੍ਰੇਸ਼ਾਨ ਹੋ ਜਾਂਦਾ ਹਾ
ਂ।
ਜ਼ਿਕਰਯੋਗ ਹੈ ਕਿ ਅਜੇ ਨੇ ਆਪਣੇ ਫਿਲਮੀ ਕੈਰੀਅਰ 'ਚ ' ਓਮਕਾਰਾ', 'ਗੰਗਾਜਾਲ', ਅਤੇ 'ਜ਼ਖ਼ਮੀ' ਵਰਗੀਆਂ ਫਿਲਮਾਂ 'ਚ ਸੰਜ਼ੀਦਾ ਭੂਮਿਕਾ ਅਦਾ ਕੀਤੀ ਹੈ ਅਤੇ 'ਜ਼ਖ਼ਮ' 'ਚ ਭੂਮਿਕਾ ਲਈ ਉਸਨੂੰ 1998 'ਚ ਉਸਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਾਲੀਵੁੱਡ,
ਅਜੇ ਦੇਵਗਨ,
ਓਮਕਾਰਾ,
ਗੰਗਾਜਾਲ,
ਜ਼ਖ਼ਮੀ,
ਸਿਨੇਮਾ
ਹੋਰ ਵੀ
'ਅਜਬ ਪ੍ਰੇਮ ਕੀ...' ਅਤੇ 'ਜੇਲ੍ਹ' ਅੱਜ ਹੋਣਗੀਆਂ ਰਲੀਜ਼
ਸੋਹਾ ਨੂੰ ਪਾਣੀ ਤੋਂ ਹੋਇਆ ਫੋਬੀਆ
22 ਨਵੰਬਰ ਨੂੰ ਹੋਵੇਗਾ ਸ਼ਿਲਪਾ ਦਾ ਵਿਆਹ
ਅਮ੍ਰਿਤਾ ਰਾਵ ਦਾ ਹਾਟ ਫੋਟੋ ਸ਼ੂਟ
ਅਥਿਤੀ ਤੁਮ ਕਬ ਜਾਉਗੇ
ਮੁਗਧਾ-ਮਿਥੁਨ ਵਿੱਚ ਬ੍ਰੇਕਅਪ