ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
'ਅਜਬ ਪ੍ਰੇਮ ਕੀ...' ਅਤੇ 'ਜੇਲ੍ਹ' ਅੱਜ ਹੋਣਗੀਆਂ ਰਲੀਜ਼
ਖਬਰਾਂ/ ਗੱਪ ਸ਼ਪ
Feedback
Print
'ਅਜਬ ਪ੍ਰੇਮ ਕੀ...' ਅਤੇ 'ਜੇਲ੍ਹ' ਅੱਜ ਹੋਣਗੀਆਂ ਰਲੀਜ਼
IFM
ਬਾਕਸ ਆਫਿਸ 'ਤੇ ਅੱਜ ਦੋ ਵੱਡੀਆਂ ਫਿਲਮਾਂ ਰਲੀਜ਼ ਹੋ ਰਹੀਆਂ ਹ
ਨ।
ਰਾਜਕੁਮਾਰ ਸੰਤੋਸ਼ੀ ਦੀ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ ਮਧੁਰ ਭੰਡਾਰਕਰ ਦੀ 'ਜੇਲ੍ਹ' ਦਾ ਆਹਮਣਾ-ਸਾਹਮਣਾ ਹੋਵੇਗ
ਾ।
ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਿੱਚ ਪਹਿਲੀ ਵਾਰ ਰਣਬੀਰ ਅਤੇ ਕੈਟਰੀਨਾ ਦੀ ਜੋੜੀ ਪਰਦੇ 'ਤੇ ਨਜ਼ਰ ਆਵੇਗ
ੀ।
ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਕਾਮੇਡੀ ਦਾ ਤੜਕਾ ਲੱਗਿਆ ਹ
ੈ।
ਇਸ ਫਿਲਮ ਵਿੱਚ ਪ੍ਰੇਮ ਨੂੰ ਜੈਨੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸ ਨੂੰ ਆਪਣੀਆਂ ਉਲਟੀਆਂ-ਪੁਲਟੀਆਂ ਹਰਕਤਾਂ ਨਾਲ ਮਨਾਉਣ ਵਿੱਚ ਲੱਗ ਜਾਂਦਾ ਹ
ੈ।
IFM
ਇਸ ਕਾਮੇਡੀ ਫਿਲਮ ਨੂੰ ਟੱਕਰ ਦਵੇਗੀ ਮਧੁਰ ਭੰਡਾਰਕਰ ਦੀ 'ਜੇਲ੍ਹ'
।
ਮਧੁਰ ਦੀ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨੀਲ ਨਿਤਿਨ ਮੁਕੇਸ਼, ਮੁਗਧਾ ਗੋਡਸੇ ਅਤੇ ਮਨੋਜ ਬਾਜਪੇਈ ਨਜ਼ਰ ਆਉਣਗ
ੇ।
ਇਸ ਫਿਲਮ ਵਿੱਚ ਜੇਲ੍ਹ ਦੇ ਅੰਦਰ ਛੁਪੀਆਂ ਕੌੜੀਆਂ ਸੱਚਾਈਆਂ ਨੂੰ ਦਿਖਾਇਆ ਗਿਆ ਹ
ੈ।
ਸੱਤ ਕੱਟ ਤੋਂ ਬਾਅਦ ਸੈਂਸਰ ਨੇ ਇਸ ਫਿਲਮ ਨੂੰ ਯੂਏ ਸਰਟੀਫਿਕੇਟ ਦਿੱਤਾ ਹ
ੈ।
ਇਸ ਫਿਲਮ ਵਿੱਚ ਨੀਲ ਨੇ ਨਿਊਡ ਸੀਨਸ ਨੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫ਼ੀ ਚਰਚਾ ਕਰਵਾਈ, ਜਿਸ ਚੋਂ ਕੁਝ 'ਤੇ ਹੁਣ ਕੈਂਚੀ ਚੱਲ ਚੁੱਕੀ ਹ
ੈ।
ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੀ ਕਹਾਣੀ ਪੜ੍ਹਨ ਲਈ ਕਲਿਕ ਕਰੋ
ਫਿਲਮ 'ਜੇਲ੍ਹ' ਦੀ ਕਹਾਣੀ ਪੜ੍ਹਨ ਲਈ ਕਲਿਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਅਜਬ ਪ੍ਰੇਮ ਕੀ ਗਜਬ ਕਹਾਣੀ,
ਜੇਲ੍ਹ,
ਰਣਬੀਰ ਕਪੂਰ,
ਕੈਟਰੀਨਾ ਕੈਫ,
ਨਿਤਿਨ ਮੁਕੇਸ਼,
ਮੁਗਧਾ ਗੋਡਸੇ
ਹੋਰ ਵੀ
ਸੋਹਾ ਨੂੰ ਪਾਣੀ ਤੋਂ ਹੋਇਆ ਫੋਬੀਆ
22 ਨਵੰਬਰ ਨੂੰ ਹੋਵੇਗਾ ਸ਼ਿਲਪਾ ਦਾ ਵਿਆਹ
ਅਮ੍ਰਿਤਾ ਰਾਵ ਦਾ ਹਾਟ ਫੋਟੋ ਸ਼ੂਟ
ਅਥਿਤੀ ਤੁਮ ਕਬ ਜਾਉਗੇ
ਮੁਗਧਾ-ਮਿਥੁਨ ਵਿੱਚ ਬ੍ਰੇਕਅਪ
ਕਰੀਨਾ ਅਤੇ ਸਾਈਜ਼ ਜ਼ੀਰੋ ਲੈਪਟਾਪ