ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਕਰੀਨਾ ਅਤੇ ਸਾਈਜ਼ ਜ਼ੀਰੋ ਲੈਪਟਾਪ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਇੱਕ ਮਸ਼ਹੂਰ ਕੰਪਨੀ ਸਾਈਜ਼ ਜ਼ੀਰੋ ਲੈਪਟਾਪ ਲਾਂਚ ਕਰਨ ਜਾ ਰਹੀ ਹੈ। ਬ੍ਰਾਂਡ ਅੰਬਾਸਡਰ ਦੀ ਜਦੋਂ ਗੱਲ ਚਲੀ ਤਾਂ ਸਭ ਤੋਂ ਪਹਿਲਾ ਨਾਂਅ ਕਰੀਨਾ ਕਪੂਰ ਦਾ ਹੀ ਉਹਨਾਂ ਦੇ ਦਿਮਾਗ ਵਿੱਚ ਆਇਆ। ਕਰੀਨਾ ਨੇ ਜ਼ੀਰੋ ਫਿਗਰ ਨੂੰ ਐਨਾ ਲੋਕਪ੍ਰਿਅ ਕਰ ਦਿੱਤਾ ਹੈ ਕਿ ਹਰ ਕੋਈ ਇਸ ਬਾਰੇ ਵਿੱਚ ਜਾਣਨ ਲਗਿਆ ਹੈ।

ਕਰੀਨਾ ਨਾਲ ਜੁੜੇ ਸੂਤਰ ਦੇ ਮੁਤਾਬਕ ਕਈ ਕੰਪਨੀਆਂ ਕਰੀਨਾ ਨੂੰ ਆਪਣਾ ਬ੍ਰਾਂਡ ਅੰਬਾਸਡਰ ਬਨਾਉਣਾ ਚਾਹੁੰਦੀ ਹੈ ਕਿਉਂਕਿ ਕਰੀਨਾ ਬੇਹਦ ਲੋਕਪ੍ਰਿਅ ਹੈ। ਖਾਸਕਰ ਨੌਜਵਾਨਾਂ ਵਿੱਚ। ਸਾਈਜ਼ ਜ਼ੀਰੋ ਰੇਂਜ ਦੇ ਇਸ ਲੈਪਟਾਪ ਲਈ ਕਰੀਨਾ ਤੋਂ ਬੇਹਤਰ ਮਾਡਾਲ ਹੋਰ ਕੋਈ ਹੋ ਹੀ ਨਹੀਂ ਸਕਦਾ। ਜ਼ੀਰੋ ਸਾਈਜ਼ ਆਉਂਦੇ ਹੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਤੋਂ ਪਹਿਲਾ ਕਰੀਨਾ ਦਾ ਨਾਂਅ ਹੀ ਆਇਆ।

ਕਰੀਨਾ ਨੂੰ ਇਸ ਦੇ ਲਈ ਮੋਟੀ ਰਕਮ ਦਿੱਤੀ ਗਈ ਹੈ। ਇਹ ਲੈਪਟਾਪ ਇਸ ਮਹੀਨੇ ਦੇ ਅਖੀਰ ਵਿੱਚ ਬਜ਼ਾਰ ਵਿੱਚ ਉਤਾਰਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕਰੀਨਾ ਅਤੇ ਸਾਈਜ਼ ਜ਼ੀਰੋ ਲੈਪਟਾਪ