ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਅਜਿਹਾ ਕਿਉਂ ਕਰੇਗੀ ਕੈਟਰੀਨਾ
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਨਵੰਬਰ ਵਿੱਚ ਕੈਟਰੀਨਾ ਕੈਫ ਦੀਆਂ ਦੋ ਫ਼ਿਲਮਾਂ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ 'ਦੇ ਦਨਾ ਦਨ' ਰੀਲੀਜ਼ ਹੋਣ ਵਾਲੀ ਹੈ। ਇਸ ਕਾਰਨ ਕੈਟ ਇਹਨਾਂ ਦਿਨਾ ਵਿੱਚ ਬਿਜ਼ੀ ਹੈ। ਕੈਟਰੀਨਾ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਦੇ ਦਨਾ ਦਨ ਦੀ ਤੁਲਨਾ ਵਿੱਚ ਅਜਬ ਪ੍ਰੇਮ ਕੀ ਗਜਬ ਕਹਾਨੀ ਦੇ ਪ੍ਰਮੋਸ਼ਨ ਵਿੱਚ ਜਿਆਦਾ ਧਿਆਨ ਦੇ ਰਹੀ ਹੈ ਅਤੇ ਇਸ ਫ਼ਿਲਮ ਨੂੰ ਜਿਆਦਾ ਮਹੱਤਵ ਦੇ ਰਹੀ ਹੈ।

ਇਸ ਦੇ ਪਿੱਛੇ ਇਹ ਕਾਰਨ ਦਿੱਤਾ ਜਾ ਰਿਹਾ ਹੈ ਕਿ ਦੇ ਦਨਾ ਦਨ ਵਿੱਚ ਕੈਟ ਦੇ ਅਲਾਵਾ ਸਮੀਰਾ ਰੇਡੀ ਅਤੇ ਨੇਹਾ ਧੂਪੀਆ ਵੀ ਹੈ। ਇਸ ਮਲਟੀਸਟਾਰਰ ਵਿੱਚ ਉਹਨਾਂ ਜਿਆਦਾ ਮੌਕਾ ਨਹੀਂ ਮਿਲਿਆ ਹੈ। ਦੂਜੇ ਪਾਸੇ ਅਜਬ ਪ੍ਰੇਮ ਕੀ ਗਜਬ ਕਹਾਣੀ ਵਿੱਚ ਕੈਟ ਸੋਲੋ ਹੀਰੋਇਨ ਹੈ। ਨਾਲ ਹੀ ਰਣਬੀਰ ਵਰਗਾ ਦੋਸਤ ਉਹਨਾਂ ਦਾ ਹੀਰੋ ਹੈ। ਇਸ ਲਈ ਇਸ ਫ਼ਿਲਮ ਵੱਲ ਉਹਨਾਂ ਦਾ ਝੁਕਾਅ ਜਿਆਦਾ ਹੈ।

ਕੈਟਰੀਨਾ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਜਦੋਂ ਕੈਟ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਤਾ ਪਤਾ ਲਗਿਆ ਤਾਂ ਉਹ ਹੈਰਾਨ ਹੋ ਗਈ। ਕੈਟਰੀਨਾ ਦਾ ਮੰਨਣਾ ਹੈ ਕਿ ਦੋਨਾਂ ਫ਼ਿਲਮਾਂ ਉਹਨਾਂ ਦੀਆਂ ਹਨ ਤਾਂ ਭੇਦਭਾਵ ਕਰਨ ਦੀ ਕੋਈ ਕਾਰਨ ਉਹਨਾਂ ਕੋਲ ਨਹੀਂ ਹੈ।

ਦੇ ਦਨਾ ਦਨ ਵੀ ਉਹਨਾਂ ਲਈ ਉਨ੍ਹੀ ਹੀ ਮਹੱਤਵਪੂਰਨ ਹੈ ਜਿੰਨ੍ਹੀ ਕਿ ਅਜਬ ਪ੍ਰੇਮ ਕੀ ਗਜਬ ਕਹਾਣੀ। ਦੇ ਦਨਾ ਦਨ ਵਿੱਚ ਤਾਂ ਉਹਨਾਂ ਦੇ ਪ੍ਰਿਅ ਕੋ ਸਟਾਰ ਅਕਸ਼ੈ ਕੁਮਾਰ ਹੀ ਹਨ। ਫਿਰ ਭਲਾ ਉਹ ਅਜਿਹਾ ਕਿਉਂ ਕਰੇਗੀ?
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਜਿਹਾ ਕਿਉਂ ਕਰੇਗੀ ਕੈਟਰੀਨਾ