ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ : ਫਰਸਟ ਲੁਕ
ਖਬਰਾਂ/ ਗੱਪ ਸ਼ਪ
Feedback
Print
ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ : ਫਰਸਟ ਲੁਕ
11
ਦਸੰਬਰ ਨੂੰ ਰਿਲੀਜ਼ ਹੋਣ ਵਾਲੀ 'ਰਾਕੇਟ ਸਿੰਘ - ਸੇਲਸਮੈਨ ਆਫ ਦ ਈਅਰ' ਦਾ ਇੰਤਜਾਰ ਸਿਨੇ ਪ੍ਰੇਮੀ ਇਸ ਲਈ ਕਰ ਰਹੇ ਹਨ, ਕਿਉਂਕਿ ਇਸ ਫਿਲਮ ਨਾਲ ਸ਼ਿਮਿਤ ਅਮੀਨ ਵਰਗੇ ਨਿਰਦੇਸ਼ਕ ਦਾ ਨਾਮ ਜੁੜਿਆ ਹੈ, ਜਿਹਨਾਂ ਨੇ 'ਚੱਕ ਦੇ ਇੰਡੀਆ' ਵਰਗੀ ਸਫ਼ਲ ਫਿਲਮ ਬਣਾਈ ਸ
ੀ।
ਰਣਬੀਰ ਕਪੂਰ ਇਸ ਫਿਲਮ ਵਿੱਚ ਰਾਕੇਟ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਸਰਦਾਰ ਹ
ੈ।
ਇੱਕ ਸੇਲਸਮੈਨ ਦੀ ਜਿੰਦਗੀ ਨੂੰ ਅਧਾਰ ਬਣਾ ਕੇ ਇਸਦੀ ਕਹਾਣੀ ਲਿਖੀ ਗਈ ਹ
ੈ।
ਯਸ਼ਰਾਜ ਦੁਆਰਾ ਨਿਰਮਿਤ ਇਸ ਫਿਲਮ ਦਾ ਪ੍ਰੋਮੋ ਬਹੁਤ ਆਕਰਸ਼ਕ ਹੈ, ਜਿਸ ਵਿੱਚ ਰਣਬੀਰ ਆਪਣੀ ਫਿਲਮ ਦੀ ਮਾਰਕੀਟਿੰਗ ਰਾਕੇਟ ਸਿੰਘ ਦੇ ਰੂਪ ਵਿੱਚ ਕਰਦੇ ਹ
ਨ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਕੇਟ ਸਿੰਘ,
ਸੇਲਸਮੈਨ ਆਫ ਦ ਈਅਰ,
ਸ਼ਿਮਿਤ ਅਮੀਨ,
ਚੱਕ ਦੇ ਇੰਡੀਆ
ਹੋਰ ਵੀ
ਕੈਟ ਦੀਆਂ ਸਿਫ਼ਤਾਂ ਕਰਦੇ ਨੀ ਥੱਕਦੇ ਰਣਬੀਰ
ਮੇਰੀ ਉਮਰ ਸਿਰਫ਼ 25 ਸਾਲ - ਕਿੰਗ ਖਾਨ
'ਗੋਲਮਾਲ' ਜਾਂ 'ਆਲ ਦ ਬੈਸਟ'?
ਅਵੱਲੇ ਸ਼ੌਕ ਤਨੂਸ਼੍ਰੀ ਦੱਤਾ ਦੇ
ਸੰਜੈ ਦੱਤ: ਉਮਰ ਵਿੱਚ ਅੱਧੀ ਲੜਕੀ ਨਾਲ ਰੋਮਾਂਸ
ਨਵੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੀਆਂ ਫ਼ਿਲਮਾਂ