ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਕੈਟ ਦੀਆਂ ਸਿਫ਼ਤਾਂ ਕਰਦੇ ਨੀ ਥੱਕਦੇ ਰਣਬੀਰ
ਖਬਰਾਂ/ ਗੱਪ ਸ਼ਪ
Feedback
Print
ਕੈਟ ਦੀਆਂ ਸਿਫ਼ਤਾਂ ਕਰਦੇ ਨੀ ਥੱਕਦੇ ਰਣਬੀਰ
IFM
ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ ਆਪਣੀ ਮਾਸੂਮੀਅਤ ਨਾਲ ਕਈ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹ
ੈ।
ਹੁਣ ਸਲਮਾਨ ਖਾਨ ਤੋਂ ਬਾਅਦ ਚਾਕਲੇਟੀ ਬੁਆਏ ਅਭਿਨੇਤਾ ਰਣਬੀਰ ਕਪੂਰ ਵੀ ਉਹਨਾਂ ਦੇ ਗੁਣ ਗਾਉਂਦੇ ਨਹੀਂ ਥੱਕਦ
ੇ।
ਖ਼ਬਰ ਹੈ ਕਿ ਰਣਬੀਰ ਦਾ ਕਹਿਣਾ ਹੈ ਕਿ ਉਹਨਾਂ ਦੀਅ ਨਵੀਂ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਦੀ ਅਭਿਨੇਤਰੀ ਕੈਟਰੀਨਾ ਕੈਫ ਬਾਲੀਵੁੱਡ ਵਿੱਚ ਸਭ ਤੋਂ ਚੰਗੀ ਇਨਸਾਨ ਹ
ੈ।
ਰਣਬੀਰ ਨੇ ਕਿਹਾ ਕਿ ਕੈਟਰੀਨਾ ਦਾ ਸੁਭਾਅ ਪ੍ਰਭਾਵਿਤ ਕਰਨ ਵਾਲਾ ਹ
ੈ।
ਉਹਨਾਂ ਨੇ ਜਿੱਥੋਂ ਸ਼ੁਰੂਆਤ ਕੀਤੀ, ਹੁਣ ਉਸ ਤੋਂ ਕਾਫੀ ਅੱਗੇ ਪਹੁੰਚ ਚੁੱਕੀ ਹ
ੈ।
ਉਹਨਾਂ ਨੇ ਕਿਹਾ ਕਿ ਉਹਨਾਂ ਵਿੱਚ ਭਰਪੂਰ ਸਕਰਾਤਮਿਕ ਊਰਜਾ ਹ
ੈ।
ਉਹ ਬਹੁਤ ਮਿਹਨਤੀ ਹੈ ਅਤੇ ਫਿਲਮ ਦੀ ਬਿਹਤਰੀ ਲਈ ਸਭ ਕੁਝ ਕਰਦੀ ਹ
ੈ।
ਰਣਬੀਰ ਨੇ ਕਿਹਾ ਕਿ ਕੈਟਰੀਨਾ ਅੱਜ ਦੇ ਸਮੇਂ ਬਾਲੀਵੁੱਡ ਦੀ ਸਭ ਤੋਂ ਬਿਹਤਰੀਨ ਅਭਿਨੇਤਰੀ ਹੈ ਅਤੇ ਉਹਨਾਂ ਵਿੱਚ ਆਪਣੇ ਕੰਮ ਨੂੰ ਲੈ ਕੇ ਜਨੂੰਨ ਹ
ੈ।
ਵਰਣਨਯੋਗ ਹੈ ਕਿ ਰਣਬੀਰ ਅਤੇ ਕੈਟਰੀਨਾ ਪ੍ਰਕਾਸ਼ ਝਾ ਦੀ ਫਿਲਮ 'ਰਾਜਨੀਤੀ' ਵਿੱਚ ਵੀ ਇਕੱਠੇ ਕੰਮ ਕਰ ਰਹੇ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਾਲੀਵੁੱਡ,
ਕੈਟਰੀਨਾ ਕੈਫ,
ਸਲਮਾਨ ਖਾਨ,
ਰਣਬੀਰ ਕਪੂਰ,
ਅਜਬ ਪ੍ਰੇਮ ਕੀ ਗਜਬ ਕਹਾਣੀ
ਹੋਰ ਵੀ
ਮੇਰੀ ਉਮਰ ਸਿਰਫ਼ 25 ਸਾਲ - ਕਿੰਗ ਖਾਨ
'ਗੋਲਮਾਲ' ਜਾਂ 'ਆਲ ਦ ਬੈਸਟ'?
ਅਵੱਲੇ ਸ਼ੌਕ ਤਨੂਸ਼੍ਰੀ ਦੱਤਾ ਦੇ
ਸੰਜੈ ਦੱਤ: ਉਮਰ ਵਿੱਚ ਅੱਧੀ ਲੜਕੀ ਨਾਲ ਰੋਮਾਂਸ
ਨਵੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੀਆਂ ਫ਼ਿਲਮਾਂ
ਕੀ ਸ਼ਮਿਤਾ ਵਿਆਹ ਵਿੱਚ ਸ਼ਾਮਿਲ ਹੋਵੇਗੀ