ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » 'ਗੋਲਮਾਲ' ਜਾਂ 'ਆਲ ਦ ਬੈਸਟ'?
ਖਬਰਾਂ/ ਗੱਪ ਸ਼ਪ
Feedback Print Bookmark and Share
 
IFM
ਰੋਹਿਤ ਸ਼ੈਟੀ ਦੀ ਅਗਲੀ ਫਿਲਮ 'ਗੋਲਮਾਲ' ਦਾ ਅਗਲਾ ਭਾਗ ਹੋਵੇਗੀ ਜਾਂ 'ਆਲ ਦ ਬੈਸਟ' ਦਾ, ਇਸ ਗੱਲ ਦੀ ਬਾਲੀਵੁੱਡ ਵਿੱਚ ਚਰਚਾ ਹੈ। ਇਸ ਬਾਰੇ ਰੋਹਿਤ ਤੋਂ ਬਿਹਤਰ ਭਲਾ ਕੌਣ ਜਾਣਦਾ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ 'ਮੈਨੂੰ ਅਜੈ ਦੇਵਗਨ ਦਾ ਇੰਤਜਾਰ ਹੈ ਜੋ ਮੁੰਬਈ ਪੰਜ ਤਾਰੀਖ ਨੂੰ ਪਰਤ ਰਹੇ ਹਨ। ਪਰ ਇੱਕ ਗੱਲ ਸਪੱਸ਼ਟ ਹੈ ਕਿ ਮੇਰੀ ਅਗਲੀ ਫਿਲਮ 'ਗੋਲਮਾਲ' ਦਾ ਹੀ ਅਗਲਾ ਭਾਗ ਹੋਵੇਗੀ।'

'ਗੋਲਮਾਲ' ਹੀ ਕਿਉਂ? ਕਿਉਂਕਿ 'ਆਲ ਦ ਬੈਸਟ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ, ਇਸ ਤਰ੍ਹਾਂ ਇਸਦਾ ਅਗਲਾ ਭਾਗ ਬਣਾਉਣਾ ਫਿਲਹਾਲ ਠੀਕ ਨਹੀਂ ਹੈ। 'ਗੋਲਮਾਲ' ਸੀਰੀਜ਼ ਦੀ ਤੀਜੀ ਫਿਲਮ ਵਿੱਚ ਕੌਣ ਹੋਵੇਗਾ, ਇਸਦਾ ਫੈਸਲਾ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਰੋਹਿਤ ਦੱਸਦੇ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਰੋਹਿਤ ਸ਼ੈਟੀ, ਗੋਲਮਾਲ, ਆਲ ਦ ਬੈਸਟ, ਬਾਲੀਵੁੱਡ, ਅਜੈ ਦੇਵਗਨ