ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਅਵੱਲੇ ਸ਼ੌਕ ਤਨੂਸ਼੍ਰੀ ਦੱਤਾ ਦੇ
ਖਬਰਾਂ/ ਗੱਪ ਸ਼ਪ
Feedback
Print
ਅਵੱਲੇ ਸ਼ੌਕ ਤਨੂਸ਼੍ਰੀ ਦੱਤਾ ਦੇ
IFM
ਅੱਜ ਕੱਲ੍ਹ ਤਨੂਸ਼੍ਰੀ ਦੱਤਾ ਦਾ ਮੁੱਖ ਕੰਮ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਲੋਕਾਂ ਦੀਆਂ ਨਜ਼ਰਾਂ 'ਚ ਰਹ
ੇ।
ਕਦੇ ਮੇਕਅੱਪ ਵੈਨ 'ਚ ਉਹ ਏ. ਸੀ. ਰੱਖਣ ਦਾ ਸੁਪਨਾ ਲੈਂਦੀ ਹੈ ਤੇ ਕਦੇ ਕੰਪਿਊਟਰ ਨਾਲ ਮੱਥਾ ਮਾਰਦੀ ਹ
ੈ।
ਹੁਣ ਉਹ ਅਕਸਰ ਸਾੜ੍ਹੀ ਪਹਿਨੇ ਹੋਏ ਪਾਰਟੀਆਂ 'ਚ ਨਜ਼ਰ ਆਏਗ
ੀ।
ਤਨੂਸ਼੍ਰੀ ਨੇ ਨਵੇਂ-ਨਵੇਂ ਡਿਜ਼ਾਈਨ ਦੀਆਂ ਸਾੜ੍ਹੀਆਂ ਖਰੀਦ ਕੇ ਘਰ ਭਰ ਲਿਆ ਹ
ੈ।
ਪਹਿਲਾਂ ਉਹ ਵਿਆਹਾਂ 'ਤੇ ਹੀ ਸਾੜ੍ਹੀ ਪਹਿਨਦੀ ਸੀ ਪਰ ਹੁਣ ਰੰਗਦਾਰ ਸਾੜ੍ਹੀਆਂ ਪਹਿਨ ਕੇ ਦੋਸਤਾਂ ਨਾਲ ਪਿਕਨਿਕ 'ਤੇ ਵੀ ਜਾਣ ਲੱਗ ਪਈ ਹ
ੈ।
ਕਾਟਨ ਦੀਆਂ ਸਾੜ੍ਹੀਆਂ ਖਰੀਦਣ ਲਈ ਉਹ ਉਚੇਚੀ ਸੂਰਤ ਵਿਖੇ ਗ
ਈ।
ਇਹੀ ਨਹੀਂ ਅਨੂਸ਼ਕਾ ਮਨਚੰਦਾ ਦੀ ਤਰ੍ਹਾਂ ਦੋ ਸੌ ਦੇ ਕਰੀਬ ਤਨੂਸ਼੍ਰੀ ਨੇ ਜੁੱਤੀਆਂ ਦੇ ਜੋੜੇ ਵੀ ਆਪਣੇ ਲਈ ਖਰੀਦ ਕੇ ਰੱਖੇ ਹੋਏ ਹ
ਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਤਨੂਸ਼੍ਰੀ ਦੱਤਾ,
ਬਾਲੀਵੁੱਡ,
ਫਿਲਮ,
ਹਿੰਦੀ ਫਿਲਮ,
ਸਿਨੇਮਾ
ਹੋਰ ਵੀ
ਸੰਜੈ ਦੱਤ: ਉਮਰ ਵਿੱਚ ਅੱਧੀ ਲੜਕੀ ਨਾਲ ਰੋਮਾਂਸ
ਨਵੰਬਰ ਮਹੀਨੇ ਵਿੱਚ ਰੀਲੀਜ਼ ਹੋਣ ਵਾਲੀਆਂ ਫ਼ਿਲਮਾਂ
ਕੀ ਸ਼ਮਿਤਾ ਵਿਆਹ ਵਿੱਚ ਸ਼ਾਮਿਲ ਹੋਵੇਗੀ
ਰਣਬੀਰ ਕਪੂਰ: ਅਭਿਨੈ ਦੇ ਨਾਲ ਕੁਕਿੰਗ
ਮਾਏ ਨੇਮ ਇਜ਼ ਖਾਨ ਫਰਵਰੀ ਵਿੱਚ ਰੀਲੀਜ਼ ਹੋਵੇਗੀ
ਨਾਨਾ ਨੇ ਛੱਡੀ 'ਰਾਜਨੀਤੀ'