ਕੈਟਰੀਨਾ ਕੈਫ਼
|
ਅਮਿਤਾਭ ਬੱਚਨ
|
ਖਬਰਾਂ/ ਗੱਪ ਸ਼ਪ
|
ਆੳਣ ਵਾਲੀ ਫਿਲਮ
|
ਫਿਲਮ ਸਮੀਖਿਆ
|
ਫਿਲਮੀ ਲੇਖ
|
ਫਿਲਮੀ ਸਫਰਨਾਮਾ
|
ਮੁਲਾਕਾਤ
|
ਸਟਾਰ ਪ੍ਰੋਫਾਈਲ
ਮੁੱਖਪੰਨਾ
ਮਨੋਰੰਜਨ
»
ਬਾਲੀਵੁਡ
»
ਖਬਰਾਂ/ ਗੱਪ ਸ਼ਪ
»
ਕੀ ਸ਼ਮਿਤਾ ਵਿਆਹ ਵਿੱਚ ਸ਼ਾਮਿਲ ਹੋਵੇਗੀ
ਖਬਰਾਂ/ ਗੱਪ ਸ਼ਪ
Feedback
Print
ਕੀ ਸ਼ਮਿਤਾ ਵਿਆਹ ਵਿੱਚ ਸ਼ਾਮਿਲ ਹੋਵੇਗੀ
ਇਸ ਸਵਾਲ ਨੇ ਇਹਨਾਂ ਦਿਨਾਂ ਵਿੱਚ ਸ਼ਿਲਪਾ ਸ਼ੇਟੀ ਦੀ ਨੀਂਦ ਖਰਾਬ ਕਰ ਦਿੱਤੀ ਹ
ੈ।
ਦਰਅਸਲ ਸ਼ਿਲਪਾ ਨਵੰਬਰ ਦੇ ਅਖੀਰ ਵਿੱਚ ਆਪਣੇ ਪ੍ਰੇਮੀ ਰਾਜ ਕੁੰਦਰਾ ਨਾਲ ਵਿਆਹ ਕਰਨ ਵਾਲੀ ਹੈ, ਪਰ ਉਹਨਾਂ ਦੀ ਪਿਆਰੀ ਭੈਣ ਸ਼ਮਿਤਾ ਸ਼ੇਟੀ ਇਸ ਸਮੇਂ ਬਿਗ ਬੌਸ ਦੇ ਘਰ ਵਿੱਚ ਰਹਿਣ ਦਾ ਅਨੁਭਵ ਲੈ ਰਹੀ ਹ
ੈ।
ਸ਼ਿਲਪਾ ਚਾਹੁੰਦੀ ਹੈ ਕਿ ਉਹਨਾਂ ਦੀ ਭੈਣ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਵੇ ਕਿਉਂਕਿ ਸ਼ਮਿਤਾ ਦੇ ਬਿਨਾਂ ਮੰਗਣੀ ਕਰ ਕੇ ਉਹ ਪਹਿਲਾਂ ਹੀ ਸ਼ਰਮ ਮਹਿਸੂਸ ਕਰ ਰਹੀ ਹ
ੈ।
ਸੂਤਰਾਂ ਦਾ ਕਹਿਣਾ ਹੈ ਕਿ ਸ਼ਿਲਪਾ ਨੇ ਇਸ ਮਾਮਲੇ ਨੂੰ ਲੈ ਕੇ ਕਲਰਸ ਚੈਨਲ ਨਾਲ ਗੱਲ ਵੀ ਕੀਤੀ ਹੈ ਕਿ ਉਹ ਸ਼ਮਿਤਾ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਦੀ ਇਜਾਜਰ ਦੇਣ, ਪਰ ਚੈਨਲ ਵਾਲੇ ਇਸ ਦੇ ਲਈ ਰਾਜੀ ਨਹੀਂ ਹ
ਨ।
ਸ਼ਿਲਪਾ ਨੇ ਹਾਰ ਨਹੀਂ ਮੰਨੀ ਹੈ ਅਤੇ ਉਹ ਲਗਾਤਾਰ ਉਹਨਾਂ ਨਾਲ ਸੰਪਰਕ ਕਰ ਰਹੀ ਹ
ੈ।
ਸ਼ਮਿਤਾ ਨੂੰ ਸ਼ਿਲਪਾ ਦੀ ਮੰਗਣੀ ਦੇ ਬਾਰੇ ਵਿੱਚ ਕੁੱਝ ਨਹੀਂ ਪਤਾ ਹ
ੈ।
ਉਹ ਇਹੀ ਸੋਚ ਕੇ ਬਿਗ ਬੌਸ ਦੇ ਘਰ ਵਿੱਚ ਸ਼ਾਮਿਲ ਹੋਈ ਸੀ ਕਿ ਸ਼ਿਲਪਾ ਦਸੰਬਰ ਵਿੱਚ ਵਿਆਹ ਕਰੇਗ
ੀ।
ਸ਼ਿਲਪਾ ਵਿਆਹ ਅੱਗੇ ਵਧਾਉਂਦੀ ਹੈ ਜਾਂ ਸ਼ਮਿਤਾ ਨੂੰ ਬਾਹਰ ਬੁਲਾਉਣ ਵਿੱਚ ਸਫਲ ਹੁੰਦੀ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲਗੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਕੀ ਸ਼ਮਿਤਾ ਵਿਆਹ ਵਿੱਚ ਸ਼ਾਮਿਲ ਹੋਵੇਗੀ
ਹੋਰ ਵੀ
ਰਣਬੀਰ ਕਪੂਰ: ਅਭਿਨੈ ਦੇ ਨਾਲ ਕੁਕਿੰਗ
ਮਾਏ ਨੇਮ ਇਜ਼ ਖਾਨ ਫਰਵਰੀ ਵਿੱਚ ਰੀਲੀਜ਼ ਹੋਵੇਗੀ
ਨਾਨਾ ਨੇ ਛੱਡੀ 'ਰਾਜਨੀਤੀ'
ਥ੍ਰੀ ਇਡਿਯਟਸ ਦਾ ਪ੍ਰੋਮੋ
ਕਰੀਨਾ: ਅਭਿਨੈ ਦੀ ਗੱਲ ਕਰੋ
ਅਸੀਨ ਅਤੇ ਅਜੈ ਬਣ ਗਏ ਦੋਸਤ