ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਮਾਏ ਨੇਮ ਇਜ਼ ਖਾਨ ਫਰਵਰੀ ਵਿੱਚ ਰੀਲੀਜ਼ ਹੋਵੇਗੀ
ਖਬਰਾਂ/ ਗੱਪ ਸ਼ਪ
Feedback Print Bookmark and Share
 
ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ। ਸ਼ਾਹਰੁਖ ਖਾਨ ਦੇ ਕਰੀਅਰ ਦੀ ਮਹੱਤਵਪੂਰਨ ਫ਼ਿਲਮਾਂ ਵਿੱਚੋਂ ਇੱਕ ਹੈ ਮਾਏ ਨੇਮ ਇਜ਼ ਖਾਨ, ਜੋ 12 ਫਰਵਰੀ ਨੂੰ ਰੀਲੀਜ਼ ਹੋਵੇਗੀ। ਇਸ ਨੂੰ ਭਾਰਤ ਦੇ ਨਾਲ ਅਮਰੀਕਾ, ਕਨਾਡਾ, ਯੂਕੇ, ਆਸਟ੍ਰੇਲੀਆ ਸਮੇਤ 40 ਦੇਸ਼ਾਂ ਵਿੱਚ ਰੀਲੀਜ਼ ਹੋਵੇਗੀ। ਇਸ ਗੱਲ ਦੀ ਘੋਸ਼ਨਾ ਫਾਕਸ ਸਟੂਡਿਓ, 20 ਸੇਂਚੁਰੀ ਫਾਕਸ ਇੰਟਰਨੇਸ਼ਨਲ ਅਤੇ ਫਾਕਸ ਸਰਚਲਾਈਟ ਪਿਕਚਰਸ ਨੇ ਕੀਤੀ ਹੈ।

ਕਰਨ ਜੌਹਰ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਸ਼ਾਹਰੁਖ ਨੇ ਰਿਜ਼ਵਾਨ ਖਾਨ ਨਾਂ ਦੇ ਵਿਅਕਤੀ ਦੀ ਭੂਮਿਕਾ ਅਦਾ ਕੀਤੀ ਹੈ। ਸ਼ਾਹਰੁਖ ਦੀ ਨਾਇਕਾ ਦੀ ਭੂਮਿਕਾ ਕਾਜੋਲ ਨੇ ਨਿਭਾਈ ਹੈ। ਸ਼ਾਹਰੁਖ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਇਸ ਤੋਂ ਪਹਿਲਾਂ ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਇਸ ਫ਼ਿਲਮ ਦਾ ਪ੍ਰਦਰਸ਼ਨ ਮਈ ਤੱਕ ਟਾਲ ਦਿੱਤਾ ਗਿਆ ਹੈ, ਪਰ ਇਸ ਘੋਸ਼ਨਾ ਦੇ ਬਾਅਦ ਸਥਿਤੀ ਸਪੱਸ਼ਟ ਹੋ ਗਈ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਾਏ ਨੇਮ ਇਜ਼ ਖਾਨ ਫਰਵਰੀ ਵਿੱਚ ਰੀਲੀਜ਼ ਹੋਵੇਗੀ