ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਥ੍ਰੀ ਇਡਿਯਟਸ ਦਾ ਪ੍ਰੋਮੋ
ਖਬਰਾਂ/ ਗੱਪ ਸ਼ਪ
Feedback Print Bookmark and Share
 
ਤਾਰੇ ਜਮੀ ਪਰ, ਗਜਨੀ ਦੇ ਬਾਅਦ ਲਗਾਤਾਰ ਤੀਜੇ ਸਾਲ ਕ੍ਰਿਸਮਸ ਦੇ ਮੌਕੇ ਤੇ ਆਮਿਰ ਖਾਨ ਦੀ ਫ਼ਿਲਮ ਰੀਲੀ ਜ਼ ਹੋਣ ਵਾਲੀ ਹੈ। ਇਸ ਸਾਲ ਰੀਲੀਜ਼ ਹੋਣ ਵਾਲੀ ਹੈ 'ਥ੍ਰੀ ਇਡਿਯਟਸ', ਜਿਸ ਵਿੱਚ ਆਮਿਰ ਖਾਨ ਦੇ ਇਲਾਵਾ ਕਰੀਨਾ ਕਪੂਰ, ਮਾਧਵਨ ਅਤੇ ਸ਼ਰਮਨ ਜੋਸ਼ੀ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ।

ਇਸ ਫ਼ਿਲਮ ਤੋਂ ਬਹੁਤ ਜਿਆਦਾ ਉਮੀਦਾਂ ਦਾ ਹੋਣਾ ਸੁਭਾਵਕ ਹੈ ਕਿਉਂਕਿ ਆਮਿਰ ਦੇ ਅਲਾਵਾ ਮੁੰਨਾਭਾਈ ਵਰਗੀ ਫ਼ਿਲਮ ਬਨਾਉਣ ਵਾਲੇ ਰਾਜਕੁਮਾਰ ਹੀਰਾਨ ਇਸ ਨਾਲ ਜੁੜੇ ਹਨ। ਆਮਿਰ ਅਤੇ ਰਾਜਕੁਮਾਰ ਦੀ ਜੋੜੀ ਕੀ ਰੰਗ ਲਿਆਉਂਦੀ ਹੈ, ਇਹ ਜਾਣਨ ਲਈ ਸਭ ਬੈਚੇਨ ਹਨ। ਬੁੱਧੀਮਾਨ ਆਮਿਰ ਨੂੰ ਇਡਿਯਟ ਦੇ ਰੂਪ ਵਿੱਚ ਸਾਰੇ ਦੇਖਣਾ ਚਾਹੁੰਦਾ ਹੈ। ਫ਼ਿਲਮ ਦਾ ਪ੍ਰੋਮੋ ਉਮੀਦਾਂ ਨੂੰ ਹੋਰ ਵਧਾ ਰਿਹਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਥ੍ਰੀ ਇਡਿਯਟਸ ਦਾ ਪ੍ਰੋਮੋ