ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਖਬਰਾਂ/ ਗੱਪ ਸ਼ਪ » ਕਰੀਨਾ: ਅਭਿਨੈ ਦੀ ਗੱਲ ਕਰੋ
ਖਬਰਾਂ/ ਗੱਪ ਸ਼ਪ
Feedback Print Bookmark and Share
 
PR
ਕਰੀਨਾ ਕਪੂਰ ਨੂੰ ਮੀਡੀਆ ਤੋਂ ਸ਼ਿਕਾਇਤ ਹੈ। ਕਾਰਨ ਹੈ ਉਹਨਾਂ ਦੇ ਵਿਅਕਤੀਗਤ ਜੀਵਨ ਦੇ ਬਾਰੇ ਵਿੱਚ ਛੱਪਣ ਵਾਲੀ ਖ਼ਬਰਾਕਰੀਨਾ ਦਾ ਕਹਿਣਾ ਹੈ ਪ੍ਰਿੰਟ ਮੀਡੀਆ ਹੋ ਜਾ ਇਲੇਕਟ੍ਰਾਨਿਕ ਮੀਡੀਆ, ਸਾਰੇ ਉਹਨਾਂ ਦੇ ਵਿਅਕਤੀਗਤ ਜੀਵਨ ਵਿੱਚ ਰੁਚੀ ਲੈਂਦੇ ਹਨ ਅਤੇ ਉਸ ਨਾਲ ਸਬੰਧਿਤ ਖ਼ਬਰਾਂ ਹੀ ਦਿੰਦੇ ਹਨ। ਉਹਨਾਂ ਦੀ ਫ਼ਿਲਮ ਅਤੇ ਅਭਿਨੈ ਦੇ ਬਾਰੇ ਕੋਈ ਗੱਲ ਨਹੀਂ ਕਰਦਾ।

ਕਰੀਨਾ ਦੇ ਅਨੁਸਾਰ ਪਿੱਛਲੇ ਕੁੱਝ ਸਾਲਾਂ ਵਿੱਚ ਉਹਨਾਂ ਨੇ ਕੁੱਝ ਵਧੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈ ਹੈ, ਪਰ ਉਹਨਾਂ ਦੇ ਅਭਿਨੈ ਦੀ ਚਰਚਾ ਨਹੀਂ ਹੁੰਦੀ। ਇਸ ਦੇ ਬਜਾਏ ਮੀਡੀਆ ਦਾ ਸਾਰਾ ਧਿਆਨ ਉਹਨਾਂ ਦੇ ਰੋਮਾਂਸ ਅਤੇ ਵਿਅਕਤੀਗਤ ਜੀਵਨ ਤੇ ਹੀ ਕੇਂਦਰੀਤ ਰਹਿੰਦਾ ਹੈ।

ਕਰੀਨਾ ਨੂੰ ਸਮਝਾਉਣ ਦੀ ਲੋੜ ਹੈ ਕਿ ਉਹਨਾਂ ਦੀ ਪਰਸਨਲ ਲਾਈਫ ਉਹਨਾਂ ਦੀ ਪ੍ਰੋਫੇਸ਼ਨਲ ਲਾਈਫ ਤੋਂ ਜਿਆਦਾ ਚਟਪਟੀ ਅਤੇ ਰੰਗੀਨ ਹੈ, ਇਸ ਲਈ ਤਾਂ ਲੋਕਾਂ ਨੂੰ ਵੀ ਉਹਨਾਂ ਵਿੱਚ ਜਿਆਦਾ ਰੁਚੀ ਹੈ। ਇਸ ਵਿੱਚ ਮੀਡੀਆ ਦਾ ਕੀ ਕਸੂਰ?
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕਰੀਨਾ ਅਭਿਨੈ ਦੀ ਗੱਲ ਕਰੋ